ਮੈਨੂੰ ਬਚਾਅ ਲਓ ਭਗਵੰਤ ਮਾਨ..ਮਦਦ ਦੀ ਗੁਹਾਰ ਲਾਉਂਦੀ ਔਰਤ
Published : Dec 23, 2017, 7:28 pm IST | Updated : Dec 23, 2017, 1:58 pm IST
SHARE VIDEO

ਮੈਨੂੰ ਬਚਾਅ ਲਓ ਭਗਵੰਤ ਮਾਨ..ਮਦਦ ਦੀ ਗੁਹਾਰ ਲਾਉਂਦੀ ਔਰਤ

ਸਾਊਦੀ ਅਰਬ 'ਚ ਲਾਪਤਾ ਹੈ ਪੰਜਾਬ ਦੀ ਇਹ ਮਹਿਲਾ ਰੋ-ਰੋ ਕੇ ਲਗਾਈ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਗੋਰਾਇਆ ਦੇ ਪਿੰਡ ਰੁੜਕਾ ਖੁਰਦ ਦੀ ਰਹਿਣ ਵਾਲੀ ਹੈ ਇਹ ਮਹਿਲਾ ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਕੀਤੀ ਮਦਦ ਦੀ ਅਪੀਲ

SHARE VIDEO