ਮਾਂ-ਬੋਲੀ ਨਾਲ ਹੁੰਦੇ ਵਿਤਕਰੇ ਵਿਰੁੱਧ ਕਿਉਂ ਚੁੱਪੀ ਧਾਰ ਜਾਂਦੇ ਹਨ ਲਲਕਾਰੇ ਮਾਰਦੇ ਪੰਜਾਬੀ ?
Published : Oct 27, 2017, 8:27 pm IST | Updated : Oct 27, 2017, 2:57 pm IST
SHARE VIDEO

ਮਾਂ-ਬੋਲੀ ਨਾਲ ਹੁੰਦੇ ਵਿਤਕਰੇ ਵਿਰੁੱਧ ਕਿਉਂ ਚੁੱਪੀ ਧਾਰ ਜਾਂਦੇ ਹਨ ਲਲਕਾਰੇ ਮਾਰਦੇ ਪੰਜਾਬੀ ?

ਮਾਂ-ਬੋਲੀ ਨਾਲ ਹੁੰਦੇ ਵਿਤਕਰੇ ਵਿਰੁੱਧ ਕਿਉਂ ਚੁੱਪੀ ਧਾਰ ਜਾਂਦੇ ਹਨ ਲਲਕਾਰੇ ਮਾਰਦੇ ਪੰਜਾਬੀ ? ਪੰਜਾਬੀ ਬੋਲੀ ਦੇ ਨਿਰਾਦਰ ਦਾ ਮਸਲਾ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਪੰਜਾਬੀ ਨੂੰ ਸਭ ਤੋਂ ਹੇਠਾਂ ਲਿਖੇ ਜਾਣ ਦਾ ਕੀਤਾ ਜਾ ਰਿਹਾ ਹੈ ਵਿਰੋਧ ਪੰਜਾਬ ਵਿੱਚ ਹੀ ਪੰਜਾਬੀ ਬੋਲਣ 'ਤੇ ਜੁਰਮਾਨਾ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਹੋਰਨਾਂ ਸੂਬਿਆਂ ਵਿੱਚ ਉੱਥੋਂ ਦੀ ਸਥਾਨਕ ਭਾਸ਼ਾ ਨੂੰ ਦਿੱਤੀ ਜਾਂਦੀ ਹੈ ਪਹਿਲ

SHARE VIDEO