ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਦੇ ਪਾਰਕਾਂ ਦੀ ਹਾਲਤ ਖਸਤਾ
Published : Nov 25, 2017, 10:01 pm IST | Updated : Nov 25, 2017, 4:31 pm IST
SHARE VIDEO

ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਦੇ ਪਾਰਕਾਂ ਦੀ ਹਾਲਤ ਖਸਤਾ

ਮੁੱਖ ਮੰਤਰੀ ਦੇ ਸ਼ਹਿਰ ਦੇ ਪਾਰਕਾਂ 'ਚ ਗੰਦਗੀ ਦੇ ਢੇਰ ਡੇਂਗੂ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਨੇ ਪਹਿਲਾਂ ਹੀ ਸ਼ਹਿਰ ਨਿਵਾਸੀ ਸਰਕਾਰਾਂ ਬਦਲੀਆਂ ਪਰ ਪਾਰਕਾਂ ਦੀ ਦਸ਼ਾ ਨਾ ਬਦਲੀ - ਲੋਕ ਲੋਕ ਤੇ ਬੱਚੇ ਬਦਬੂ ਕਾਰਨ ਪਾਰਕ 'ਚ ਜਾਣ ਤੋਂ ਕਰਦੇ ਨੇ ਗੁਰੇਜ਼

SHARE VIDEO