ਨਸ਼ਾ ਤਸਕਰਾਂ ਵਿਰੁੱਧ ਸਖ਼ਤ ਸ਼ਿਕੰਜਾ, 4 ਕਿੱਲੋ ਅਫੀਮ ਸਮੇਤ 1 ਕਾਬੂ
Published : Oct 11, 2017, 10:17 pm IST | Updated : Oct 11, 2017, 4:47 pm IST
SHARE VIDEO

ਨਸ਼ਾ ਤਸਕਰਾਂ ਵਿਰੁੱਧ ਸਖ਼ਤ ਸ਼ਿਕੰਜਾ, 4 ਕਿੱਲੋ ਅਫੀਮ ਸਮੇਤ 1 ਕਾਬੂ

ਪੰਜਾਬ ਪੁਲਿਸ ਦੀਆਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦੀਆ ਵੱਡੀਆਂ ਸਫਲਤਾਵਾਂ ਦੋਰਾਹਾ ਨੇੜੇ 4 ਕਿੱਲੋ ਅਫੀਮ ਸਮੇਤ ਇੱਕ ਕਾਬੂ ਗ੍ਰਿਫ਼ਤਾਰ ਵਿਅਕਤੀ ਉੱਤਰ ਪ੍ਰਦੇਸ਼ ਤੋਂ ਲਿਆਇਆ ਸੀ ਇਹ ਅਫ਼ੀਮ ਸਸਤੇ ਭਾਅ ਲਿਆ ਪੰਜਾਬ ਮਹਿੰਗੇ ਭਾਅ ਵਿੱਚ ਵੇਚਣ ਦਾ ਸੀ ਇਰਾਦਾ

SHARE VIDEO