
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੋਂ ਲਾਲਚ ਨਹੀਂ ਹੋ ਰਿਹਾ ਕਾਬੂ, ਹੁਣ ਪਤਨੀ ਨੇ ਕੀਤਾ ਸੁਸਾਈਡ
ਵਿਆਉਤਾ ਨੇ ਰੇਲਗੱਡੀ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ
ਲੜਕੀ ਦੇ ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਤੰਗ ਕਰਨ ਦੇ ਲਾਏ ਦੋਸ਼
ਮ੍ਰਿਤਕਾ ਦਾ ਪਤੀ ਪੰਜਾਬ ਪੁਲਿਸ 'ਚ ਕਾਂਸਟੇਬਲ ਵਜੋਂ ਤਾਇਨਾਤ
ਦੋਸ਼ੀ ਹਲੇ ਪੁਲਿਸ ਗ੍ਰਿਫ਼ਤ 'ਚੋ ਬਾਹਰ