
ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ, ਕੀਤੇ ਵੱਡੇ ਐਲਾਨ
ਚੰਡੀਗੜ੍ਹ 'ਚ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ
ਸਰਕਾਰ ਆਉਣ ਵਾਲੇ 5 ਸਾਲ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਗੀ
ਨਵੀਂ ਉਦਯੋਗਿਕ ਨੀਤੀ ਹੋਈ ਮਨਜ਼ੂਰ
ਬਾਰਡਰ ਇਲਾਕਿਆਂ 'ਚ ਇੰਡਸਟਰੀ ਲਾਉਣ 'ਤੇ ਮਿਲੇਗੀ ਰਿਆਇਤ
ਪਾਵਰਕਾਮ ਦੇ ਐਮ.ਡੀ. ਜਾਂ ਡਾਇਰੈਕਟਰ ਨੂੰ ਚੁਣਨ ਲਈ ਯੋਗਤਾ 'ਚ ਬਦਲਾਵ