
ਪੰਜਾਬੀ ਨੌਜਵਾਨ ਨੇ ਟਰੱਕ 'ਚ ਬਿਠਾ ਪੁਲਿਸ ਵਾਲ਼ੇ ਦੇ ਸੁਕਾਏ ਸਾਹ
ਨੌਜਵਾਨ ਟਰੱਕ ਡਰਾਈਵਰ ਨੂੰ ਪੁਲਿਸ ਵਾਲੇ ਨੇ ਕੱਢੀ ਗਾਲ਼ ਤਾਂ ਨੌਜਵਾਨ ਨੇ ਟਰੱਕ ਪੁਲਿਸ
ਵਾਲੇ ਸਮੇਤ ਭਜਾ ਲਿਆ , ਪੁਲਿਸ ਵਾਲਾ ਮਿਨਤਾਂ ਕਰਦਾ ਰਿਹਾ , ਪਰ ਨਹੀਂ ਰੋਕਿਆ ਟਰੱਕ।
ਟਰੱਕ ਚ ਬਿਠਾ ਕੇ ਲੈ ਗਿਆ ਪੁਲਿਸ ਵਾਲੇ ਨੂੰ ਵੀਡੀਓ ਹੋਈ ਵਾਇਰਲ
ਘਟਨਾ ਸਥਾਨ ਦਾ ਨਹੀ ਲੱਗ ਸਕਿਆ ਪਤਾ