ਪਟੇਲ ਸਕੂਲ ਦੀ ਪ੍ਰਿੰਸੀਪਲ ਦੇ ਮਾਮਲੇ ਨੂੰ ਲੈ ਕੇ ਭਾਜਪਾ ਤੇ ਕਾਂਗਰਸੀ ਨੇਤਾ ਆਮੋ-ਸਾਹਮਣੇ
Published : Nov 24, 2017, 9:25 pm IST | Updated : Nov 24, 2017, 3:55 pm IST
SHARE VIDEO

ਪਟੇਲ ਸਕੂਲ ਦੀ ਪ੍ਰਿੰਸੀਪਲ ਦੇ ਮਾਮਲੇ ਨੂੰ ਲੈ ਕੇ ਭਾਜਪਾ ਤੇ ਕਾਂਗਰਸੀ ਨੇਤਾ ਆਮੋ-ਸਾਹਮਣੇ

ਵਧਦਾ ਜਾ ਰਿਹਾ ਰਾਜਪੂਰਾ ਦੇ ਪਟੇਲ ਸਕੂਲ ਦਾ ਵਿਵਾਦ ਕਾਂਗਰਸੀ ਨੇਤਾਵਾਂ ਨੇ ਹਰਜੀਤ ਸਿੰਘ ਗਰੇਵਾਲ ਦਾ ਸਾੜਿਆ ਪੁਤਲਾ ਪਟੇਲ ਸਕੂਲ ਦੀ ਪ੍ਰਿੰਸੀਪਲ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਦੋਵੇਂ ਹੀ ਪੱਖ ਇੱਕ ਦੂੱਜੇ ਉੱਤੇ ਇਲਜ਼ਾਮ ਲਗਾਉਂਦੇ ਆਏ ਨਜ਼ਰ

SHARE VIDEO