
ਪ੍ਰਕਾਸ਼ ਦਿਵਸ ਦੀ ਖੁਸ਼ੀ ਮਨਾੲੀੲੇ ਜਾਂ ਸਾਹਿਬਜ਼ਾਦਿਅਾਂ ਦੀ ਸ਼ਹੀਦੀ ਲੲੀ ਸੋਗ?
ਸਾਹਿਬਜ਼ਾਦਿਆਂ ਦੀ ਸ਼ਹੀਦੀ 'ਚ ਪ੍ਰਕਾਸ਼ ਪੁਰਬ ਦੀ ਤਰੀਕ 'ਤੇ ਬੋਲੇ ਢੱਡਰੀਆਂ ਵਾਲੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਖੜੇ ਕੀਤੇ ਸਵਾਲ
ਢੱਡਰੀਆਂ ਵਾਲੇ ਦੇ ਸਮੱਰਥਕਾਂ ਨੇ ਸ਼ਾਂਤ ਮਈ ਢੰਗ ਨਾਲ ਵਾਹਿਗੁਰੂ ਦਾ ਜਾਪ ਕਰਦੇ ਹੋਏ ਕੀਤਾ ਰੋਸ਼ ਪ੍ਰਦਰਸ਼ਨ
ਡੇਰੇਦਾਰਾਂ ਨੇ ਜੱਥੇਦਾਰਾਂ ਤੇ ਦਬਾਅ ਪਾ ਕੇ ਨਾਨਕਸ਼ਾਹੀ ਕੈਲੰਡਰ ਨੂੰ ਕਰਵਾਇਆ ਰੱਦ - ਭਾਈ ਰਣਜੀਤ ਸਿੰਘ