ਪ੍ਰੋ. ਬਡੂੰਗਰ ਢੱਡਰੀਆਂ ਵਾਲ਼ਿਆਂ ਨਾਲ਼ ਜਾਂ ਧੂੰਮੇ ਨਾਲ਼!
Published : Nov 13, 2017, 9:39 pm IST | Updated : Nov 13, 2017, 4:09 pm IST
SHARE VIDEO

ਪ੍ਰੋ. ਬਡੂੰਗਰ ਢੱਡਰੀਆਂ ਵਾਲ਼ਿਆਂ ਨਾਲ਼ ਜਾਂ ਧੂੰਮੇ ਨਾਲ਼!

ਪ੍ਰੋ. ਬਡੂੰਗਰ ਨੇ ਢੱਡਰੀਆਂ ਵਾਲ਼ਿਆਂ ਦੇ ਰੱਦ ਸਮਾਗਮਾਂ ਬਾਰੇ ਕੀਤਾ ਕਿਨਾਰਾ ਕਿਹਾ ਇਹ ਮਸਲਾ ਸਿੰਘ ਸਾਹਿਬਾਨਾਂ ਕੋਲ਼ ਸਿੰਘ ਸਾਹਿਬਾਨ ਹੀ ਕਰਨਗੇ ਫ਼ੈਸਲਾ ਦਮਦਮੀ ਟਕਸਾਲ ਦੇ ਸਮਰਥਕਾਂ ਨੇ ਕੀਤਾ ਸੀ ਵਿਰੋਧ

SHARE VIDEO