
ਸਮਾਜ ਵਿੱਚ ਇਹਨਾਂ ਬੱਚਿਆਂ ਨੂੰ ਦਿਉ ਥਾਂ, ਪਟਿਆਲਾ ਵਿੱਚ ਮਨਾਇਆ ਸਾਂਝਾ ਜਨਮਦਿਨ
ਸਰੀਰਕ ਪੱਖੋਂ ਕਮਜ਼ੋਰ ਅਤੇ ਯਤੀਮ ਬੱਚਿਆਂ ਦਾ ਜਨਮਦਿਨ
ਅਮਰ ਆਸ਼ਰਮ ਸੁਸਾਇਟੀ ਅਤੇ ਸ਼੍ਰੀ ਗੁਰੂ ਅਰਜਨ ਕੀਰਤਨ ਮੰਡਲ ਦਾ ਉਪਰਾਲਾ
ਬੱਚਿਆਂ ਵੱਲੋਂ ਗਿੱਧੇ ਭੰਗੜੇ ਨਾਲ ਸਜੇ ਰੰਗਾਰੰਗ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ
ਹਰ ਸਾਲ ਕੀਤਾ ਜਾਂਦਾ ਹੈ ਸਪੈਸ਼ਲ ਬੱਚਿਆਂ ਲਈ ਜਨਮਦਿਨ ਦਾ ਸਮਾਗਮ