ਸ਼ਰਾਬ ਪਹੁੰਚਾਉਣ ਲਈ ਇੱਕ ਗੇੜੇ ਦਾ ਲੈਂਦਾ ਸੀ 5 ਹਜ਼ਾਰ, 37 ਪੇਟੀਆਂ ਸਮੇਤ ਚੜ੍ਹਿਆ ਪੁਲਿਸ ਅੜਿੱਕੇ
ਸ਼ਰਾਬ ਪਹੁੰਚਾਉਣ ਲਈ ਇੱਕ ਗੇੜੇ ਦਾ ਲੈਂਦਾ ਸੀ 5 ਹਜ਼ਾਰ, 37 ਪੇਟੀਆਂ ਸਮੇਤ ਚੜ੍ਹਿਆ ਪੁਲਿਸ ਅੜਿੱਕੇ
ਕਾਠਗੜ੍ਹ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਰੋਪੜ ਤੋ ਬਲਾਚੌਰ ਜਾ ਰਹੀ ਸਕਾਰਪੀਓ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ
ਨਾਕਾਬੰਦੀ ਦੌਰਾਨ ਕਾਰ ਚੋਂ ਨਜਾਇਜ਼ ਸ਼ਰਾਬ ਬਰਾਮਦ
ਬੱਸੀ ਪਠਾਣਾ ਤੋ ਸ਼ਰਾਬ ਲਿਆ ਕੇ ਅੱਗੇ ਸਪਲਾਈ ਕਰਦੇ ਸੀ ਦੋਸ਼ੀ