ਸਰਕਾਰ ਨੇ ਲਾਈ ਪਾਬੰਦੀ, ਪਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਆਪ ਹੀ ਕੀਤੀ ਵੀਡੀਓ ਵਾਇਰਲ
Published : Oct 5, 2017, 10:49 pm IST | Updated : Oct 5, 2017, 5:19 pm IST
SHARE VIDEO

ਸਰਕਾਰ ਨੇ ਲਾਈ ਪਾਬੰਦੀ, ਪਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਆਪ ਹੀ ਕੀਤੀ ਵੀਡੀਓ ਵਾਇਰਲ

ਸਰਕਾਰ ਨੇ ਲਾਈ ਪਾਬੰਦੀ, ਪਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਆਪ ਹੀ ਕੀਤੀ ਵੀਡੀਓ ਵਾਇਰਲ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਾਉਣ ਤੇ ਲਗਾਈ ਹੋਈ ਹੈ ਪਾਬੰਦੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਵੀਡੀਓ ਬਣਾ ਕੀਤੀ ਸੋਸ਼ਲ ਮੀਡੀਆ 'ਤੇ ਵਾਇਰਲ ਮਾਮਲਾ ਮੋਗਾ ਦੇ ਪਿੰਡ ਚਾਉਂਕੇ ਕਲਾ ਦਾ ਸਰਕਾਰ ਹੁਣ ਇਹਨਾਂ ਕਿਸਾਨਾਂ ਖ਼ਿਲਾਫ਼ ਕੀ ਫੈਸਲਾ ਲਵੇਗੀ ?

SHARE VIDEO