ਸਿਹਤ ਵਿਭਾਗ ਨੇ ਫੜਿਆ ਮਿਲਾਵਟੀ ਦੁੱਧ ਬਣਾਉਣ ਵਾਲਾ ਡੇਅਰੀ ਮਾਲਿਕ
Published : Oct 15, 2017, 8:06 pm IST | Updated : Oct 15, 2017, 2:36 pm IST
SHARE VIDEO

ਸਿਹਤ ਵਿਭਾਗ ਨੇ ਫੜਿਆ ਮਿਲਾਵਟੀ ਦੁੱਧ ਬਣਾਉਣ ਵਾਲਾ ਡੇਅਰੀ ਮਾਲਿਕ

ਸਿਹਤ ਵਿਭਾਗ ਨੇ ਦੁੱਧ ਡੇਅਰੀ ਦੀ ਆੜ ਵਿੱਚ ਫੜਿਆ ਨਕਲੀ ਦੁੱਧ ਪਾਮਆਇਲ, ਮਲਟੋਡੈਕਸਟਰਾਈਨ, ਨਿਊਟਰੀਲਾਈਜਰ ਅਤੇ ਦੁੱਧ ਬਰਾਮਦ ਬਰਾਮਦ ਕੀਤਾ ਸਾਰਾ ਸਮਾਨ ਕੀਤਾ ਪੁਲਿਸ ਹਵਾਲੇ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ

SHARE VIDEO