
ਸਿਮਰਜੀਤ ਬੈਂਸ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਹੋਈ ਹਾਦਸਾਗ੍ਰਸਤ, 4 ਜ਼ਖਮੀ
ਸਿਮਰਜੀਤ ਸਿੰਘ ਬੈਂਸ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਹੋਈ ਹਾਦਸਾਗ੍ਰਸਤ
ਤਿੰਨ ਸੁਰੱਖਿਆ ਕਰਮੀਆਂ ਸਮੇਤ ਚਾਰ ਲੋਕ ਹੋਏ ਜਖ਼ਮੀ
ਜਖ਼ਮੀਆਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਕਰਵਾਇਆ ਭਰਤੀ
ਸੂਚਨਾ ਮਿਲਦੇ ਹੀ ਬੈਂਸ ਭਰਾ ਪਹੁੰਚੇ ਹਸਪਤਾਲ