ਸੀਮਤ ਸਟਾਫ਼ ਅਤੇ ਸਾਧਨਾਂ ਕਾਰਨ ਰੱਬ ਆਸਰੇ ਚੱਲ ਰਿਹਾ ਮਾਨਸਾ ਫਾਇਰ ਬ੍ਰਿਗੇਡ
Published : Dec 3, 2017, 7:15 pm IST | Updated : Dec 3, 2017, 1:45 pm IST
SHARE VIDEO

ਸੀਮਤ ਸਟਾਫ਼ ਅਤੇ ਸਾਧਨਾਂ ਕਾਰਨ ਰੱਬ ਆਸਰੇ ਚੱਲ ਰਿਹਾ ਮਾਨਸਾ ਫਾਇਰ ਬ੍ਰਿਗੇਡ

ਰੱਬ ਆਸਰੇ ਚੱਲ ਰਿਹਾ ਮਾਨਸਾ ਸ਼ਹਿਰ ਦਾ ਫਾਇਰ ਬ੍ਰਿਗੇਡ ਜ਼ਿਲ੍ਹਾ ਬਣਨ ਤੋਂ ਬਾਅਦ ਸੀਮਿਤ ਹੋਈ ਕਰਮਚਾਰੀਆਂ ਦੀ ਗਿਣਤੀ ਸੁਰੱਖਿਆ ਉਪਕਰਣ ਅਤੇ ਹੋਰ ਸਮਾਨ ਦੀ ਵੀ ਹੈ ਘਾਟ ਅੱਗ ਬੁਝਾਊ ਦਸਤੇ ਵਿੱਚ ਸਟਾਫ ਦੀ ਭਰਤੀ ਦੀ ਸਖ਼ਤ ਲੋੜ

SHARE VIDEO