ਵੱਡਾ ਮਾਮਲਾ ਜੇਲ੍ਹ ਤੋੜਨ ਵਾਲ਼ੇ 26 ਦੋਸ਼ੀਆਂ ਨੇ ਭੁਗਤੀ ਪੇਸ਼ੀ- ਗੈਂਗ ਵਿੱਕੀ ਗੌਡਰ
ਵੱਡਾ ਮਾਮਲਾ ਜੇਲ੍ਹ ਤੋੜਨ ਵਾਲ਼ੇ 26 ਦੋਸ਼ੀਆਂ ਨੇ ਭੁਗਤੀ ਪੇਸ਼ੀ- ਗੈਂਗ ਵਿੱਕੀ ਗੌਡਰ
ਪਟਿਆਲਾ ਦੀ ਅਦਾਲਤ 'ਚ 26 ਆਰੋਪੀਆਂ ਨੂੰ ਕੀਤਾ ਗਿਆ ਪੇਸ਼
ਮਾਮਲਾ ਨਾਭਾ ਜੇਲ ਬ੍ਰੇਕ ਕਾਂਡ ਦਾ
ਅਦਾਲਤ ਨੇ ਅਗਲੀ ਤਰੀਕ 26 ਅਕਤੂਬਰ ਰੱਖੀ
ਕੋਰਟ 'ਚ ਆਰੋਪੀਆਂ ਨੂੰ ਵੀਡੀਓ ਕਾਨਫਰੰਸਿੰਗ ਲਈ ਪੇਸ਼ ਹੋਣ ਲਈ ਵੀ ਪੁੱਛਿਆ