ਵਰਦੀ ਪਾ ਸ਼ਰਾਬ 'ਚ ਧੁੱਤ ਪੁਲਿਸ ਮੁਲਾਜ਼ਮ ਕੈਮਰੇ 'ਚ ਕੈਦ
Published : Dec 25, 2017, 10:35 pm IST | Updated : Dec 25, 2017, 5:05 pm IST
SHARE VIDEO

ਵਰਦੀ ਪਾ ਸ਼ਰਾਬ 'ਚ ਧੁੱਤ ਪੁਲਿਸ ਮੁਲਾਜ਼ਮ ਕੈਮਰੇ 'ਚ ਕੈਦ

ਪੰਜਾਬ ਪੁਲਿਸ ਅਕਸਰ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਾਰਨ ਰਹਿੰਦੀ ਹੈ ਸੁਰਖੀਆਂ 'ਚ ਵਰਦੀ ਪਾ ਸ਼ਰਾਬ 'ਚ ਧੁੱਤ ਮੁਲਾਜ਼ਮ ਕੈਮਰੇ 'ਚ ਕੈਦ ਘਟਨਾ ਗੁਰਦਾਸਪੁਰ ਦੇ ਮਿੰਨੀ ਸਕੱਤਰੇਤ ਦੀ ਖੁਸ਼ੀ ਮੇਲੇ ਵਿਚ ਕਿਸੇ ਵੇਲੇ ਹੋ ਹੀ ਜਾਂਦਾ - ਸ਼ਰਾਬੀ ਮੁਲਾਜ਼ਮ

SHARE VIDEO