
ਵਿਧਵਾ ਔਰਤ ਨੇ ਕਿਹਾ ਨੌਕਰੀ ਦੇਣ ਦੇ ਬਹਾਨੇ ਸੁੱਚਾ ਸਿੰਘ ਲੰਗਾਹ ਕਰਦਾ ਰਿਹਾ ਬਲਾਤਕਾਰ
ਸੁੱਚਾ ਸਿੰਘ ਲੰਗਾਹ 'ਤੇ ਲੱਗੇ ਬਲਾਤਕਾਰ ਦੇ ਦੋਸ਼
ਨੌਕਰੀ ਦੇਣ ਦੇ ਬਹਾਨੇ ਕਰਦਾ ਰਿਹਾ ਰੇਪ ਤੇ ਬਲੈਕਮੇਲ - ਪੀੜਿਤ ਔਰਤ
ਲਿਖਤੀ ਸ਼ਿਕਾਇਤ ਦੇ ਨਾਲ ਵੀਡੀਓ ਰਿਕਾਰਡਿੰਗ ਦੀ ਪੈਨ ਡ੍ਰਾਈਵ ਦਿੱਤੀ ਸਬੂਤ ਵਜੋਂ
ਪੁਲਿਸ ਨੇ ਆਈ.ਪੀ.ਸੀ. ਤਹਿਤ ਕੀਤਾ ਮਾਮਲਾ ਦਰਜ