
ਸੁਖਪਾਲ ਖਹਿਰਾ ਨੇ ਖੁਲ੍ਹਵਾਇਆ ਰੋਪੜ-ਕੁਰਾਲੀ ਟੋਲ ਪਲਾਜ਼ਾ
ਸੁਖਪਾਲ ਖਹਿਰਾ ਨੇ ਖੁਲ੍ਹਵਾਇਆ ਰੋਪੜ-ਕੁਰਾਲੀ ਟੋਲ ਪਲਾਜ਼ਾ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਕਾਰਨ ਪਰੇਸ਼ਾਨ ਸਨ ਲੋਕ ਸੁਪਰੀਮ ਕੋਰਟ ਦੀ ਉਲੰਘਣਾ ਹੋਣ ਦਾ ਲਗਾਇਆ ਇਲਜ਼ਾਮ ਕਿਹਾ, ਗੱਡੀ ਦੀ ਰਜਿਸਟ੍ਰੇਸ਼ਨ ਮੌਕੇ ਲੈ ਲਿਆ ਜਾਂਦੈ ਰੋਡ ਟੈਕਸ ਟੋਲ ਪਲਾਜ਼ੇ ਲਗਾ ਕੇ ਟੋਲ ਲਗਾਉਣ ਦਾ ਕੋਈ ਤੁਕ ਨਹੀਂ