
ਖਾਲਿਸਤਾਨੀ ਸੰਗਠਨ ਦਾ ਨਾਮ ਕਨੇਡਾ ਸਰਕਾਰ ਵਲੋਂ ਅਤਿਵਾਦੀ ਸੂਚੀ 'ਚ
ਕੈਨੇਡਾ ਸਰਕਾਰ ਨੇ ਅਤਿਵਾਦੀ ਸੂਚੀ 'ਚ ਪਾਏ 'ਖ਼ਾਲਿਸਤਾਨੀ ਸੰਗਠਨ' ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਕੌਮਾਂਤਰੀ ਸਿੱਖ ਯੂਥ ਸੰਗਠਨ ਦੇ ਨਾਂ ਸ਼ਾਮਲ ਪਬਲਿਕ ਸੇਫਟੀ ਮੰਤਰੀ ਨੇ 2018 ਦੀ ਰਿਪੋਰਟ 'ਚ ਕੀਤਾ ਖ਼ੁਲਾਸਾ 1985 ਵਿਚ ਏਅਰ ਇੰਡੀਆ ਬੰਬ ਕਾਂਡ ਦਾ ਵੀ ਕੀਤਾ ਜ਼ਿਕਰ