ਭਾਰਤ 'ਚ ਇਲੈਕਟ੍ਰੋਨਿਕ ਕੂੜੇ ਦੀ ਭਰਮਾਰ, ਪੈਦਾ ਹੋ ਰਹੀਆਂ ਖ਼ਤਰਨਾਕ ਬਿਮਾਰੀਆਂ
ਇਲੈਕਟ੍ਰੋਨਿਕ ਕੂੜਾ ਪੈਦਾ ਕਰਨ 'ਚ ਭਾਰਤ 5ਵੇਂ ਸਥਾਨ 'ਤੇ ਮਹਾਰਾਸ਼ਟਰ 'ਚ ਪੈਦਾ ਹੁੰਦਾ ਹੈ ਸੱਭ ਤੋਂ ਵੱਧ ਈ-ਕੂੜਾ ਚੀਨ, ਅਮਰੀਕਾ, ਜਾਪਾਨ ਅਤੇ ਜਰਮਨੀ ਵੀ ਸੂਚੀ 'ਚ ਸ਼ਾਮਿਲ ਵਾਤਾਵਰਨ ਅਤੇ ਲੋਕਾਂ ਦੀ ਸਿਹਤ 'ਤੇ ਪੈਂਦਾ ਹੈ ਮਾੜਾ ਪ੍ਰਭਾਵ