
ਬਲਜੀਤ ਸਿੰਘ ਦਾਦੂਵਾਲ ਦੀ ਨਰਾਜ਼ਗੀ ਤੋਂ ਧਿਆਨ ਸਿੰਘ ਮੰਡ ਨੇ ਚੁੱਕਿਆ ਪਰਦਾ
ਬਲਜੀਤ ਸਿੰਘ ਦਾਦੂਵਾਲ ਦੀ ਨਰਾਜ਼ਗੀ ਤੋਂ ਧਿਆਨ ਸਿੰਘ ਮੰਡ ਨੇ ਚੁੱਕਿਆ ਪਰਦਾ ਬਰਗਾੜੀ ਮੋਰਚੇ ਦੇ ਆਗੂਆਂ ਵਿਚ ਪੈਦਾ ਹੋਏ ਮਤਭੇਦ ਬਲਜੀਤ ਸਿੰਘ ਦਾਦੂਵਾਲ ਨੇ ਮੰਡ ਨਾਲ ਜਤਾਈ ਨਰਾਜ਼ਗੀ ਧਿਆਨ ਸਿੰਘ ਮੰਡ ਨੇ ਦਿੱਤੀ ਸਫਾਈ ਸਾਡੇ ਦੋਹਾਂ ਵਿਚ ਕੋਈ ਨਰਾਜ਼ਗੀ ਨਹੀਂ : ਮੰਡ