ਐਸਜੀਪੀਸੀ ਮੁਲਾਜ਼ਮ ਹੀ ਕਰ ਰਹੇ ਲੰਗਰ ਦੀ ਸੁੱਚਮਤਾ ਨੂੰ ਤਾਰ-ਤਾਰ!
Published : Dec 16, 2018, 2:04 pm IST | Updated : Dec 16, 2018, 2:04 pm IST
SHARE VIDEO
SGPC Employees
SGPC Employees

ਐਸਜੀਪੀਸੀ ਮੁਲਾਜ਼ਮ ਹੀ ਕਰ ਰਹੇ ਲੰਗਰ ਦੀ ਸੁੱਚਮਤਾ ਨੂੰ ਤਾਰ-ਤਾਰ!

ਐਸਜੀਪੀਸੀ ਮੁਲਾਜ਼ਮ ਹੀ ਕਰ ਰਹੇ ਲੰਗਰ ਦੀ ਸੁੱਚਮਤਾ ਨੂੰ ਤਾਰ-ਤਾਰ! ਲੰਗਰ ਦੀ ਰਸੋਈ 'ਚ ਹੀ ਖੜ੍ਹ ਕੇ ਖਾਣਾ ਖਾ ਰਿਹੈ ਲੰਗਰ ਸੁਪਰਵਾਈਜ਼ਰ ਵਿਸ਼ਵ ਦੀ ਸਭ ਤੋਂ ਵੱਡੀ ਰਸੋਈ ਮੰਨਿਆ ਜਾਂਦੈ ਅੰਮ੍ਰਿਤਸਰ ਦਾ ਲੰਗਰ ਇਕ ਹੋਰ ਵੀਡੀਓ 'ਚ ਗੰਦੀਆਂ ਗਾਲ਼ਾਂ ਕੱਢਦਾ ਦਿਸ ਰਿਹੈ ਮੁਲਾਜ਼ਮ

ਸਪੋਕਸਮੈਨ ਸਮਾਚਾਰ ਸੇਵਾ

SHARE VIDEO