ਸਿੱਖ ਸ਼ਰਧਾਲੂਆਂ ਦੇ ਵਹੀਕਲਾਂ ਤੋਂ ਜ਼ਬਰੀ ਉਤਰਵਾਏ 'ਕੇਸਰੀ ਨਿਸ਼ਾਨ', ਦੇਖੋ ਵੀਡੀਓ
Published : Jun 19, 2018, 10:26 am IST | Updated : Jun 20, 2018, 10:28 am IST
SHARE VIDEO
"kesari Nishan " forcefully released from Sikh followers

ਸਿੱਖ ਸ਼ਰਧਾਲੂਆਂ ਦੇ ਵਹੀਕਲਾਂ ਤੋਂ ਜ਼ਬਰੀ ਉਤਰਵਾਏ 'ਕੇਸਰੀ ਨਿਸ਼ਾਨ', ਦੇਖੋ ਵੀਡੀਓ

ਹੁਣ ਸਿੱਖਾਂ ਦੇ 'ਕੇਸਰੀ ਨਿਸ਼ਾਨ' 'ਤੇ ਕੀਤਾ ਗਿਆ ਵੱਡਾ ਹਮਲਾ ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਦੇ ਵਹੀਕਲਾਂ ਤੋਂ ਉਤਾਰੇ ਕੇਸਰੀ ਝੰਡੇ ਕਾਰਨ ਪੁੱਛੇ ਜਾਣ 'ਤੇ ਪੁਲਿਸ ਵਲੋਂ ਦਿਤਾ ਗਿਆ ਬੇਤੁਕਾ ਜਵਾਬ ਸਿੱਖ ਸ਼ਰਧਾਲੂਆਂ 'ਚ ਭਾਰੀ ਰੋਸ, ਲਾਏ ਬੋਲੇ ਸੋ ਨਿਹਾਲ ਦੇ ਜੈਕਾਰੇ

ਸਪੋਕਸਮੈਨ ਸਮਾਚਾਰ ਸੇਵਾ

SHARE VIDEO