
ਜਥੇਦਾਰ ਅਕਾਲ ਤਖ਼ਤ ਦਾ ਅਸਤੀਫ਼ਾ ਬਰਗਾੜੀ ਮੋਰਚੇ ਦੀ ਪਹਿਲੀ ਜਿੱਤ
ਜਥੇਦਾਰ ਅਕਾਲ ਤਖ਼ਤ ਦਾ ਅਸਤੀਫ਼ਾ ਬਰਗਾੜੀ ਮੋਰਚੇ ਦੀ ਪਹਿਲੀ ਜਿੱਤ ਮੋਰਚੇ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਬਣਿਆ ਹੋਇਆ ਸੀ ਭਾਰੀ ਦਬਾਅ ਸੌਦਾ ਸਾਧ ਨੂੰ ਮੁਆਫ਼ੀ ਦੇ ਜਥੇਦਾਰ ਨੇ ਸਹੇੜੀ ਸੀ ਸਿੱਖਾਂ ਦੀ ਨਾਰਾਜ਼ਗੀ ਹੁਣ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਦੇਖਣਾ ਬਾਕੀ