ਸਪੇਨ ਦੀ ਪੋਡੇਮੋਸ ਪਾਰਟੀ ਦੇ ਨੇਤਾ ਨੇ ਵਿਸ਼ਵਾਸ ਮਤ ਹਾਸਲ ਕੀਤਾ
Published : May 28, 2018, 3:13 pm IST
Updated : May 28, 2018, 3:13 pm IST
SHARE ARTICLE
Pablo Iglesias
Pablo Iglesias

ਸਪੇਨ ਦੀ ਅਤਿ ਦਖਣਪੰਥੀ ਪਾਰਟੀ ਪੋਡੇਮੋਸ ਨੇ ਕਿਹਾ ਹੈ ਕਿ ਉਸ ਦੇ ਨੇਤਾ ਨੇ ਆਲੀਸ਼ਾਨ ਘਰ ਖ਼ਰੀਦਣ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਪਾਰਟੀ...........

ਮੈਡਰਿਡ : ਸਪੇਨ ਦੀ ਅਤਿ ਦਖਣਪੰਥੀ ਪਾਰਟੀ ਪੋਡੇਮੋਸ ਨੇ ਕਿਹਾ ਹੈ ਕਿ ਉਸ ਦੇ ਨੇਤਾ ਨੇ ਆਲੀਸ਼ਾਨ ਘਰ ਖ਼ਰੀਦਣ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਪਾਰਟੀ ਦੇ ਅੰਦਰ ਵਿਸ਼ਵਾਸ ਮਤ ਜਿੱਤ ਲਿਆ ਹੈ। ਪੋਡੇਮੋਸ ਪਾਰਟੀ ਦੇ ਨੇਤਾ ਪਾਬਲੋ ਇਗਲੇਸਿਅਸ ਅਤੇ ਉਨ੍ਹਾਂ ਦੀ ਪਤਨੀ ਨੇ 68.4 ਫ਼ੀਸਦੀ ਮਤ ਹਾਸਲ ਕਰਕੇ ਵਿਸ਼ਵਾਸ ਮਤ ਜਿੱਤ ਲਿਆ। ਇਸਦੇ ਲਈ ਕਰੀਬ 190,000 ਮਤ ਪਏ ਸਨ। ਉਨ੍ਹਾਂ ਦੀ ਪਤਨੀ ਇਰੀਨ ਮੋਂਟੇਰੋ ਪੋਡੇਮੋਸ ਪਾਰਟੀ ਦੀ ਸੰਸਦੀ ਬੁਲਾਰਾ ਹੈ।

Irene MonteroIrene Monteroਪਾਰਟੀ ਦੇ ਸੰਗਠਨ ਸਕੱਤਰ ਨੇ ਕੱਲ ਇਕ ਫੇਸਬੁਕ ਪੋਸਟ ਵਿਚ ਕਿਹਾ ਕਿ ਪਤੀ-ਪਤਨੀ ਦੀ ਭੂਮਿਕਾ ਵਿਰੁਧ 31.6 ਫ਼ੀਸਦੀ ਵੋਟ ਪਏ। ਪਾਰਟੀ ਦੇ ਕਰੀਬ 500,000 ਮੈਂਬਰ ਮੰਗਲਵਾਰ ਤੋਂ ਕੱਲ ਤਕ ਆਨਲਾਈਨ ਵੋਟ ਕਰ ਸਕਦੇ ਸਨ। ਇਹ ਵੋਟਿੰਗ ਪਤੀ-ਪਤਨੀ ਦੀ ਭੂਮਿਕਾ ਨੂੰ ਲੈ ਕੇ ਹੋਈ ਸੀ। (ਏਜੰਸੀ)

Location: Spain, Madrid

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement