ਸਵਾਈਨ ਫ਼ਲੂ ਦੀ ਦਸਤਕ : ਇਕ ਮੌਤ, 4 ਦਾਖ਼ਲ
Published : Jul 23, 2017, 6:22 pm IST
Updated : Jul 23, 2017, 12:52 pm IST
SHARE ARTICLE

ਚੰਡੀਗੜ੍ਹ, 23 ਜੁਲਾਈ (ਅੰਕੁਰ) : ਚੰਡੀਗੜ੍ਹ ਵਿਭਾਗ ਸਿਹਤ ਵਿਭਾਗ ਦੀ ਮੰਨੀਏ ਤਾਂ ਐੱਚ. 1 ਐੈੱਨ.1 ਨਾਲ ਨਿਪਟਣ ਲਈ ਹਸਪਤਾਲਾਂ ਨੇ ਪੂਰੇ ਇੰਤਜ਼ਾਮ ਕਰ ਲਏ ਹਨ। ਮਰੀਜ਼ ਦੇ ਘਰ ਵਾਲਿਆਂ ਨੂੰ ਵੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਆਸ-ਪਾਸ ਦੇ ਇਲਾਕੇ 'ਚ ਵੀ ਜਾਂਚ ਕੀਤੀ ਜਾ ਰਹੀ ਹੈ।

ਚੰਡੀਗੜ੍ਹ, 23 ਜੁਲਾਈ (ਅੰਕੁਰ) : ਚੰਡੀਗੜ੍ਹ ਵਿਭਾਗ ਸਿਹਤ ਵਿਭਾਗ ਦੀ ਮੰਨੀਏ ਤਾਂ ਐੱਚ. 1 ਐੈੱਨ.1 ਨਾਲ ਨਿਪਟਣ ਲਈ ਹਸਪਤਾਲਾਂ ਨੇ ਪੂਰੇ ਇੰਤਜ਼ਾਮ ਕਰ ਲਏ ਹਨ। ਮਰੀਜ਼ ਦੇ ਘਰ ਵਾਲਿਆਂ ਨੂੰ ਵੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਆਸ-ਪਾਸ ਦੇ ਇਲਾਕੇ 'ਚ ਵੀ ਜਾਂਚ ਕੀਤੀ ਜਾ ਰਹੀ ਹੈ। ਸਿਟੀ ਬਿਊਟੀਫੁਲ ਵੀ ਸਵਾਈਨ ਫਲੂ ਦੀ ਲਪੇਟ ਵਿਚ ਆਗਿਆ ਹੈ? ਸ਼ਹਿਰ ਵਿਚ ਸਵਾਈਨ ਲੂ ਨਾਲ ਇਕ ਮਰੀਜ ਦੀ ਮੌਤ ਹੋ ਗਈ ਹੈ? ਮਰੀਜ ਪੀ.ਜੀ.ਆਈ ਵਿਚ ਭਰਤੀ ਸੀ ਅਤੇ ਉਥੇ ਉਸ ਦੀ ਕਈ ਦਿਨ ਪਹਿਲਾ  ਮੌਤ ਗਈ? ਇਸ ਨਾਲ ਸ਼ਹਿਰ ਵਿਚ ਸਿਹਤ ਵਿਭਾਗ ਵਿਚ ਹੜਕੰਪ ਹੈ? ਸ਼ਹਿਰ ਵਿਚ 4 ਹੋਰ ਮਰੀਜਾਂ ਨੂੰ ਇਸ ਨਾਲ ਗ੍ਰਸਤ ਹੋਣ ਦਾ ਪਤਾ ਲੱਗਿਆ ਹੈ? ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ? ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 37 ਦੇ ਰਹਿਣ ਵਾਲੇ ਸ਼ਿਆਮ ਸਿੰਘ ਨੂੰ ਤਬੀਅਤ ਵਿਗੜਣ ਤੋਂ ਬਾਅਦ 14 ਜੁਲਾਈ ਨੂੰ ਸੈਕਟਰ 16 ਦੇ ਜੀ.ਐਮ.ਐਸ.ਐਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ? ਮਰੀਜ ਨੂੰ ਉਲਟੀ ਵਿਚ ਖੂਨ ਤੇ ਤੇਜ ਬੁਖਾਰ ਦੀ ਵਜ੍ਹਾ ਨਾਲ ਐਡਮਿਟ ਕੀਤਾ ਗਿਆ ਸੀ? ਉਸ ਦੇ ਖੂਨ ਦੇ ਸੈਂਪਲ ਨੂੰ ਜਾਂਚ ਲਈ ਪੀ.ਜੀ.ਆਈ ਭੇਜਿਆ ਗਿਆ ਸੀ? ਜਾਂਚ ਵਿਚ ਸ਼ਿਆਮ ਸਿੰਘ ਦੇ ਐਚ1 ਐਨ1 ਸਵਲਾਈਨ ਫਲੂ ਨਾਲ ਗ੍ਰਸਤ ਹੋਣ ਦੀ ਪੁਸ਼ਟੀ ਹੋਈ ਸੀ? 
ਇਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿਚ ਦਾਖਲ ਕਰਾਇਆ ਗਿਆ ਸੀ? ਡਾਕਟਰਾਂ ਦੇ ਅਨੁਸਾਰ ਪਿਛਲੇ ਛੇ ਦਿਨ ਤੋਂ ਉਸ ਦੀ ਹਾਲਤ ਸਥਿਰ ਬਣੀ ਹੋਈ ਸੀ ਅਤੇ ਉਸ ਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ? ਇਸੇ ਕਾਰਨ ਮਰੀਜ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ ਸੀ? ਸਿਹਤ ਵਿਭਾਗ ਨੇ ਸਵਾਈਨ ਫਲੂ ਨਾਲ ਮੌਤ ਦੀ ਪੁਸ਼ਟੀ ਕੀਤੀ?
ਸਿਹਤ ਵਿਭਾਗ ਨੇ ਸ਼ਹਿਰ ਵਿਚ 4 ਹੋਰ ਸਵਾਈਨ ਫਲੂ ਦੇ ਮਰੀਜਾਂ ਦੀ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਨੇ ਸਵਾਈਨ ਫਲੂ ਦੇ ਮਰੀਜ਼ ਦੀ ਮੌਤ ਤੋਂ ਬਾਅਦ ਅਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਦਾਖਲ ਮਰੀਜ਼ਾਂ ਨੂੰ ਸਾਵਧਾਨੀ ਵਜੋਂ ਦਵਾਈ ਦਿੱਤੀ ਜਾਵੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਾ ਹੋਵੇ। ਸਿਹਤ ਵਿਭਾਗ ਵੈਕਟਰ ਬੌਰਨ ਡਿਸੀਜ਼ ਰੋਕਣ ਲਈ ਕੰਪੇਨ ਚਲਾ ਰਿਹਾ ਹੈ, ਜਿਸ 'ਚ ਸਕ੍ਰੀਨਿੰਗ, ਸਫ਼ਾਈ ਤੇ ਲੋਕਾਂ ਦੇ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।

SHARE ARTICLE
Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement