
ਸੀਰੀਅਲ ਬਾਲਿਕਾ ਵਧੂ ਤੋਂ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਹਰ ਘਰ ਵਿੱਚ ਆਪਣੀ ਪਛਾਣ ਬਣਾਈ।
ਮੁੰਬਈ: ਅਦਾਕਾਰ ਅਤੇ ਬਿੱਗ ਬੌਸ ਜੇਤੂ ਸਿਧਾਰਥ ਸ਼ੁਕਲਾ ਦਾ ਵੀਰਵਾਰ ਨੂੰ (Siddharth Shukla passes away) ਦਿਹਾਂਤ ਹੋ ਗਿਆ। ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਥ ਦੀ ਮੌਤ (Siddharth Shukla passes away) ਦੀ ਪੁਸ਼ਟੀ ਕੀਤੀ ਹੈ। 40 ਸਾਲਾ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ (Siddharth Shukla passes away) ਪੈਣ ਨਾਲ ਮੌਤ ਹੋ ਗਈ।
Siddharth Shukla passes away
ਜਾਣਕਾਰੀ ਅਨੁਸਾਰ ਅਦਾਕਾਰ ਸਿਧਾਰਥ ਸ਼ੁਕਲਾ ਨੇ ਰਾਤ ਨੂੰ ਸੌਣ ਤੋਂ (Siddharth Shukla passes away) ਪਹਿਲਾਂ ਕੁਝ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਨਹੀਂ ਸਕਿਆ। ਹਸਪਤਾਲ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਸਿਧਾਰਥ ਦੀ (Siddharth Shukla passes away) ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਹੋਰ ਵੀ ਪੜ੍ਹੋ: ਭਾਰਤ ਦੇ ਲੋਕਾਂ ਦੇ ਜੀਵਨ ਦੇ 9 ਸਾਲ ਘੱਟ ਕਰ ਸਕਦਾ ਹੈ ਹਵਾ ਪ੍ਰਦੂਸ਼ਣ: ਅਧਿਐਨ
Siddharth Shukla passes away
ਟੀਵੀ ਇੰਡਸਟਰੀ ਦਾ ਵੱਡਾ ਨਾਂ ਸਿਧਾਰਥ ਸ਼ੁਕਲਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਦਾ 13 ਵਾਂ ਸੀਜ਼ਨ ਜਿੱਤਿਆ, ਇਸ ਤੋਂ ਇਲਾਵਾ ਉਸਨੇ ਖਤਰੋਂ ਕੇ ਖਿਲਾੜੀ ਦਾ ਸੱਤਵਾਂ ਸੀਜ਼ਨ ਵੀ (Siddharth Shukla passes away) ਜਿੱਤਿਆ। ਸੀਰੀਅਲ ਬਾਲਿਕਾ ਵਧੂ ਤੋਂ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਹਰ ਘਰ ਵਿੱਚ ਆਪਣੀ ਪਛਾਣ ਬਣਾਈ।
Siddharth Shukla passes away
ਹੋਰ ਵੀ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤੇ ਪਿੰਡ ਅਜ਼ੀਮਾਬਾਦ ਦੇ ਕਿਸਾਨ ਦੀ ਹੋਈ ਮੌਤ
ਸਿਧਾਰਥ ਦਾ ਜਨਮ 1980 ਵਿੱਚ ਮੁੰਬਈ ਵਿੱਚ ਹੋਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਰੂਪ ਵਿੱਚ ਕੀਤੀ ਸੀ ।2005 ਵਿੱਚ ਉਸਨੇ ਵਰਲਡ ਬੈਸਟ ਮਾਡਲ ਦਾ ਖਿਤਾਬ ਵੀ ਜਿੱਤਿਆ (Siddharth Shukla passes away) ਸੀ। ਬਾਅਦ ਵਿੱਚ ਉਹਨਾਂ ਨੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿਧਾਰਥ ਸਾਵਧਾਨ ਇੰਡੀਆ ਅਤੇ ਇੰਡੀਆ ਗੌਟ ਟੈਲੇਂਟ ਵਰਗੇ ਸ਼ੋਅ ( Siddharth Shukla passes away) ਹੋਸਟ ਵੀ ਕਰ ਚੁੱਕੇ ਹਨ।
ਹੋਰ ਵੀ ਪੜ੍ਹੋ: ਜਾਂਚ ਰਿਪੋਰਟ ਲੀਕ ਕਰਨ ਦਾ ਮਾਮਲਾ: CBI ਨੇ ਆਪਣੇ ਅਫ਼ਸਰ ਤੇ ਦੇਸ਼ਮੁੱਖ ਦੇ ਵਕੀਲ ਨੂੰ ਕੀਤਾ ਗ੍ਰਿਫ਼ਤਾਰ