
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬਾਲੀਵੁਡ ਇੰਡਸਟਰੀ 'ਚ ਸੋਗ ਦੀ ਲਹਿਰ
ਮੁੰਬਈ: ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਤੇ ਸ਼ਹਿਨਾਜ਼ ਗਿੱਲ ਦੀ (Siddharth Shukla and Shahnaaz Gill) ਦੋਸਤੀ ਬਹੁਤ ਪਸੰਦ ਕੀਤੀ ਜਾਂਦੀ ਸੀ। ਦੋਵੇਂ ਪਹਿਲੀ ਵਾਰ ਬਿੱਗ ਬੌਸ 13 ਵਿੱਚ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਬਹੁਤ ਡੂੰਘੀ ਹੋ ਗਈ। ਦੋਵਾਂ ਦੇ ਵਿੱਚ ਅਫੇਅਰ ਦੀਆਂ (Siddharth Shukla and Shahnaaz Gill) ਖਬਰਾਂ ਆਈਆਂ ਸਨ।
Siddharth Shukla passes away
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ (Siddharth Shukla and Shahnaaz Gill) ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸ਼ਹਿਨਾਜ਼ ਗਿੱਲ ਬਿੱਗ ਬੌਸ ਵਿੱਚ ਸਿਧਾਰਥ ਸ਼ੁਕਲਾ (Siddharth Shukla and Shahnaaz Gill) ਦੇ ਨਾਲ ਖੜ੍ਹੀ ਦਿਖਾਈ ਦਿੱਤੀ ਸੀ।ਦੋਨਾਂ ਨੇ ਬਿੱਗ ਬੌਸ 13 ਵਿੱਚ ਲੰਬਾ ਸਮਾਂ ਇਕੱਠੇ ਬਿਤਾਇਆ। ਇਸ ਕਾਰਨ ਦੋਹਾਂ ਦੀ ਦੋਸਤੀ ਬਹੁਤ ਡੂੰਘੀ ਹੋ ਗਈ।
ਇਹ ਵੀ ਪੜੋ: ਰਾਜਸਥਾਨ 'ਚ ਵਿਆਹ ਸਮਾਗਮ 'ਚ ਖਾਣਾ ਖਾਣ ਤੋਂ ਬਾਅਦ 100 ਲੋਕ ਹੋਏ ਬਿਮਾਰ, ਹਸਪਤਾਲ ਭਰਤੀ
Siddharth Shukla and Shehnaaz Gill
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ (Siddharth Shukla and Shahnaaz Gill) ਸ਼ੋਅ ਵਿੱਚ ਇੱਕ ਦੂਜੇ ਦਾ ਖਿਆਲ ਰੱਖਦੇ ਸਨ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਇਕੱਲੀ ਰਹਿ ਗਈ ਹੈ। ਫੈਨਸ ਦੋਵਾਂ ਸਿਡਨਾਜ਼ ਨਾਲ ਬੁਲਾਉਂਦੇ ਸਨ।
ਇਹ ਵੀ ਪੜੋ: ਇਕ ਦਿਨ ਸੀ ਜਦੋਂ ਕੋਈ ਵੀ ਨਹੀਂ ਸੁਣਦਾ ਸੀ ਗੁਰੂ ਰੰਧਾਵਾ ਦੇ ਗਾਣੇ, ਪਟੋਲਾ ਗਾਣੇ ਨੇ ਬਣਾਇਆ ਸਟਾਰ
shehnaaz gill and Sidharth shukla
ਸਿਧਾਰਥ ਦਾ ਜਨਮ 1980 ਵਿੱਚ ਮੁੰਬਈ ਵਿੱਚ ਹੋਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਰੂਪ ਵਿੱਚ ਕੀਤੀ ਸੀ ।2005 ਵਿੱਚ ਉਸਨੇ ਵਰਲਡ ਬੈਸਟ ਮਾਡਲ ਦਾ ਖਿਤਾਬ ਵੀ ਜਿੱਤਿਆ ਸੀ। ਬਾਅਦ ਵਿੱਚ ਉਹਨਾਂ ਨੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿਧਾਰਥ (Siddharth Shukla and Shahnaaz Gill) ਸਾਵਧਾਨ ਇੰਡੀਆ ਅਤੇ ਇੰਡੀਆ ਗੌਟ ਟੈਲੇਂਟ ਵਰਗੇ ਸ਼ੋਅ ਹੋਸਟ ਵੀ ਕਰ ਚੁੱਕੇ ਹਨ।
Shehnaaz gill and Sidharth Shukla
ਇਹ ਵੀ ਪੜੋ: ਸਿਧਾਰਥ ਸ਼ੁਕਲਾ ਨੂੰ ਬਿੱਗ ਬੌਸ ਤੋਂ ਮਿਲੀ ਸੀ ਪ੍ਰਸਿੱਧੀ, ਆਖਰੀ ਵਾਰ ਬਿੱਗ ਬੌਸ 'ਚ ਹੀ ਆਏ ਨਜ਼ਰ