
40 ਸਾਲ ਦੀ ਉਮਰ ਵਿਚ ਆਇਆ ਹਾਰਟ ਅਟੈਕ
ਮੁੰਬਈ: ਅਦਾਕਾਰ ਅਤੇ ਬਿੱਗ ਬੌਸ ਜੇਤੂ ਸਿਧਾਰਥ ਸ਼ੁਕਲਾ ਦਾ ਵੀਰਵਾਰ ਨੂੰ ਦਿਹਾਂਤ (Death of Siddharth Shukla) ਹੋ ਗਿਆ। ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਥ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 40 ਸਾਲਾ ਸਿਧਾਰਥ ਸ਼ੁਕਲਾ (Death of Siddharth Shukla) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਲੋਕ ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਪਰ ਇਹ ਅਜਿਹੀ ਕੌੜੀ ਸੱਚਾਈ ਹੈ ਜਿਸ ਤੇ ਵਿਸ਼ਵਾਸ ਕਰਨਾ ਬਹੁਤ ਦੁਖਦਾਈ ਹੈ।
ਹੋਰ ਵੀ ਪੜ੍ਹੋ: Big Breaking: ਅਦਾਕਾਰ ਅਤੇ ਬਿਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਹੋਇਆ ਦਿਹਾਂਤ
Siddharth Shukla passes away
ਸਿਧਾਰਥ ਸ਼ੁਕਲਾ (Death of Siddharth Shukla) ਬਿੱਗ ਬੌਸ 13 ਦੇ ਜੇਤੂ ਰਹੇ। ਵੈਸੇ, ਸਿਧਾਰਥ ਸ਼ੁਕਲਾ ਸਾਲਾਂ ਤੋਂ ਟੀਵੀ ਸੀਰੀਅਲਾਂ ਵਿੱਚ ਸਰਗਰਮ ਸਨ ਪਰ ਬਿੱਗ ਬੌਸ 13 ਨੇ ਉਸਦੇ ਕਰੀਅਰ ਵਿੱਚ ਚਾਰ ਚੰਨ ਲਗਾ ਦਿੱਤੇ। ਸਿਧਾਰਥ ਸ਼ੁਕਲਾ ਦੀ ਮਜ਼ਬੂਤਸ਼ਖਸੀਅਤ ਦਾ ਕ੍ਰਿਸ਼ਮਾ ਇਹ ਸੀ ਕਿ ਉਨ੍ਹਾਂ ਦੀ ਫੈਨ ਫੋਲੋਇੰਗ ਬਹੁਤ ਜਿਆਦਾ ਸੀ। ਸਿਧਾਰਥ ਸ਼ੁਕਲਾ ਆਖਰੀ ਵਾਰ ਬਿੱਗ ਬੌਸ ਓਟੀਟੀ ਵਿੱਚ ਦੂਜੇ ਵੀਕੈਂਡ ਦਾ (Death of Siddharth Shukla) ਵਾਰ ਵਿੱਚ ਨਜ਼ਰ ਆਏ ਸਨ।
ਹੋਰ ਵੀ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤੇ ਪਿੰਡ ਅਜ਼ੀਮਾਬਾਦ ਦੇ ਕਿਸਾਨ ਦੀ ਹੋਈ ਮੌਤ
Siddharth Shukla passes away
ਦੂਜੇ ਵੀਕੈਂਡ ਦਾ ਵਾਰ ਵਿੱਚ, ਸਿਧਾਰਥ ਸ਼ੁਕਲਾ ਆਪਣੇ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਦੇ ਨਾਲ ਸ਼ੋਅ ਵਿੱਚ ਨਜ਼ਰ ਆਏ। ਉਸ ਸਮੇਂ ਸਿਧਾਰਥ ਬਿਲਕੁਲ ਠੀਕ ਲੱਗ ਰਹੇ ਸਨ। ਸ਼ਹਿਨਾਜ਼ ਗਿੱਲ ਦੇ ਨਾਲ, ਸਿਧਾਰਥ ਸ਼ੁਕਲਾ (Death of Siddharth Shukla) ਬਿੱਗ ਬੌਸ ਦੇ ਓਟੀਟੀ ਘਰ ਗਏ ਸਨ।
Siddharth Shukla passes away
ਉੱਥੇ ਸਿਧਾਰਥ ਸ਼ੁਕਲਾ ਨੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਟਾਸਕ ਵੀ ਖੇਡਿਆ। ਸਿਧਾਰਥ ਸ਼ੁਕਲਾ ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਵਿੱਚ ਵੀ ਸ਼ਹਿਨਾਜ਼ ਗਿੱਲ ਦੇ ਨਾਲ ਨਜ਼ਰ ਆਏ ਸਨ। ਦੋਵਾਂ ਸ਼ੋਆਂ ਵਿੱਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਦਮਦਾਰ (Death of Siddharth Shukla) ਕੈਮਿਸਟਰੀ ਦੇਖਣ ਨੂੰ ਮਿਲੀ।
Shehnaaz gill and Sidharth Shukla
ਹੋਰ ਵੀ ਪੜ੍ਹੋ: ਇਕ ਦਿਨ ਸੀ ਜਦੋਂ ਕੋਈ ਵੀ ਨਹੀਂ ਸੁਣਦਾ ਸੀ ਗੁਰੂ ਰੰਧਾਵਾ ਦੇ ਗਾਣੇ, ਪਟੋਲਾ ਗਾਣੇ ਨੇ ਬਣਾਇਆ ਸਟਾਰ