Mika Singh News: ਪਾਕਿਸਤਾਨ ’ਚ ਜਾ ਕੇ ਪ੍ਰੋਗਰਾਮ ਕਰਨ ’ਤੇ ਮੇਰੇ ਉਤੇ ਹੀ ਰੋਕ ਕਿਉਂ : ਮੀਕਾ ਸਿੰਘ
Published : May 4, 2025, 8:05 am IST
Updated : May 4, 2025, 8:05 am IST
SHARE ARTICLE
 Pakistan performing ban Mika Singh News in punjabi
Pakistan performing ban Mika Singh News in punjabi

Mika Singh News: ਜਦੋਂ 2016 'ਚ ਉਹ ਉਰੀ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ’ਚ ਸ਼ੋਅ ਲਾਉਣ ਗਏ ਤਾਂ ਭਾਰਤੀ ਮਨੋਰੰਜਨ ਉਦਯੋਗ ਸੰਸਥਾ ਨੇ ਉਨ੍ਹਾਂ ’ਤੇ ਬੈਨ...

 Pakistan performing ban Mika Singh News in punjabi : ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਹੀ ਆਪਣੇ ਬਿਆਨਾਂ ਕਰਕੇ ਸੁਰਖੀਆਂ ’ਚ ਰਹਿੰਦੇ ਹਨ। ਇੰਨੀਂ ਦਿਨੀਂ ਉਹ ਆਪਣੀ ਫਿਲਮ ’ਡੇਂਜਰਸ’ ਲਈ ਸੁਰਖੀਆਂ ’ਚ ਹਨ। ਹਾਲ ਹੀ ’ਚ ਦਿੱਤੇ ਉਨ੍ਹਾਂ ਦੇ ਇੱਕ ਇੰਟਰਵਿਊ ਕਰ ਕੇ ਮੀਕਾ ਇੱਕ ਵਾਰ ਫਿਰ ਤੋਂ ਸੁਰਖੀਆਂ ’ਚ ਆ ਗਏ ਹਨ। ਮੀਕਾ ਨੇ ਆਪਣੇ ਇੰਟਰਵਿਊ ’ਚ ਕਿਹਾ ਕਿ ਜਦੋਂ 2016 'ਚ ਉਹ ਉਰੀ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ’ਚ ਸ਼ੋਅ ਲਾਉਣ ਗਏ ਤਾਂ ਭਾਰਤੀ ਮਨੋਰੰਜਨ ਉਦਯੋਗ ਸੰਸਥਾ ਨੇ ਉਨ੍ਹਾਂ ’ਤੇ ਬੈਨ ਲਗਾ ਦਿਤਾ ਸੀ।

ਹੁਣ ਉਸ ਮਾਮਲੇ ’ਤੇ ਮੀਕਾ ਸਿੰਘ ਨੇ ਅਪਣਾ ਸਪੱਸ਼ਟੀਕਰਨ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਕਲਾਕਾਰ ਵੀ ਪਾਕਿਸਤਾਨ ਜਾ ਕੇ ਲਾਈਵ ਪਰਫਾਰਮ ਕਰਦੇ ਹਨ ਪਰ ਬੈਨ ਸਿਰਫ ਉਨ੍ਹਾਂ ’ਤੇ ਹੀ ਲੱਗਦਾ ਹੈ। ਕਿਉਂ? ਇੱਥੇ ਮੀਕਾ ਨੇ ਹਨੀ ਸਿੰਘ ਤੇ ਪਾਕਿ ਗਾਇਕ ਆਤਿਫ਼ ਅਸਲਮ ਦਾ ਨਾਮ ਲਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਹਨੀ ਸਿੰਘ ਅਤੇ ਆਤਿਫ਼ ਅਸਲਮ ਨਾਲ ਕੰਮ ਕੀਤਾ, ਪਰ ਕਿਸੇ ਨੇ ਉਨ੍ਹਾਂ ਨੂੰ ਕੱੁਝ ਨਹੀਂ ਕਿਹਾ। ਉਨ੍ਹਾਂ ਨੇ ਸਵਾਲ ਉਠਾਇਆ, ‘ਜੇ ਮੈਂ ਇਹ ਕਰਦਾ ਹਾਂ, ਤਾਂ ਇਹ ਵਿਵਾਦ ਬਣ ਜਾਂਦਾ ਹੈ ਕਿਉਂਕਿ ਮੈਂ ਮਸ਼ਹੂਰ ਹਾਂ।’ ਲੋਕ ਜਾਣਦੇ ਹਨ ਕਿ ਮੇਰੇ ਤੋਂ ਖ਼ਬਰ ਬਣੇਗੀ। ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਸ਼ਾਇਦ ਇੱਕ ਪਾਕਿਸਤਾਨੀ ਅਦਾਕਾਰਾ ਹੋ ਸਕਦੀ ਹੈ ਪਰ ਇਸ ਬਾਰੇ ਕੋਈ ਹੰਗਾਮਾ ਨਹੀਂ ਹੋ ਰਿਹਾ ਹੈ।          

(For more news apart from ' Pakistan performing ban Mika Singh News in punjabi '  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement