Anant Ambani Wedding: ਕਰਨ ਔਜਲਾ ਤੇ ਬਾਦਸ਼ਾਹ ਨੇ ਅੰਬਾਨੀ-ਰਾਧਿਕਾ ਦੇ ਵਿਆਹ 'ਤੇ ਕਰਾਈ ਤੋਬਾ ਤੋਬਾ, ਲਾੜੇ ਸਮੇਤ ਨੱਚਣ ਲਾ ਦਿਤਾ ਸਾਰਾ ਪ੍ਰਵਾਰ
Published : Jul 6, 2024, 2:11 pm IST
Updated : Jul 6, 2024, 2:13 pm IST
SHARE ARTICLE
Anant Ambani Wedding badshah karan aujla performance
Anant Ambani Wedding badshah karan aujla performance

Anant Ambani Wedding: ਅਨੰਨਿਆ-ਅਰਜੁਨ-ਵਿੱਕੀ ਦੀ ਤਿਕੜੀ ਨੇ ਵੀ ਕਰਾਈ ਅੱਤ

Anant Ambani Wedding badshah karan aujla performance: ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਹੀ ਰਸਮਾਂ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ 5 ਜੁਲਾਈ ਨੂੰ ਮਿਊਜ਼ਿਕ ਨਾਈਟ ਦਾ ਆਯੋਜਨ ਕੀਤਾ ਗਿਆ।

 

 

ਇਹ ਵੀ ਪੜ੍ਹੋ: Kerala News: ਕੋਰੋਨਾ ਤੋਂ ਬਾਅਦ ਹੁਣ ਇਸ ਵਾਇਰਸ ਨੇ ਡਰਾਏ ਲੋਕ, ਚੌਥਾ ਮਾਮਲਾ ਆਇਆ ਸਾਹਮਣੇ, 3 ਬੱਚਿਆਂ ਦੀ ਹੋ ਚੁੱਕੀ ਮੌਤ 

ਮਿਊਜ਼ਿਕ ਨਾਈਟ 'ਚ ਪੂਰੇ ਬਾਲੀਵੁੱਡ ਨੇ ਸ਼ਿਰਕਤ ਕੀਤੀ। ਸਲਮਾਨ ਖਾਨ, ਰਣਵੀਰ ਸਿੰਘ, ਮੀਜ਼ਾਨ ਜਾਫਰੀ, ਅਰਜੁਨ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸਟੇਡੀਅਮ 'ਚ ਡਾਂਸ ਕਰਕੇ ਜਸ਼ਨ ਮਨਾਇਆ।

ਇਹ ਵੀ ਪੜ੍ਹੋ: Sandeep Thapar News: ਸ਼ਿਵ ਸੈਨਾ ਆਗੂ ਦਾ ਗੰਨਮੈਨ ਸਸਪੈਂਡ, ਹਮਲੇ ਵੇਲੇ ਹੋ ਗਿਆ ਸੀ ਪਾਸੇ 

ਇਸ ਦੇ ਨਾਲ ਹੀ ਹਾਲੀਵੁੱਡ ਸਿੰਗਰ ਜਸਟਿਨ ਬੀਬਰ ਨੇ ਵੀ ਪਰਫਾਰਮ ਕੀਤਾ। ਹਰ ਕੋਈ ਉਸ ਦੇ ਗੀਤਾਂ 'ਤੇ ਨੱਚਦਾ ਨਜ਼ਰ ਆਇਆ। ਜਸਟਿਨ ਤੋਂ ਬਾਅਦ ਬਾਦਸ਼ਾਹ ਤੇ ਕਰਨ ਔਜਲਾ ਨੇ ਰੈਪ ਕੀਤਾ। ਦੋਵਾਂ ਦੀ ਜੁਗਲਬੰਦੀ ਨੂੰ ਦੇਖ ਕੇ ਉੱਥੇ ਮੌਜੂਦ ਹਰ ਕੋਈ ਉਨ੍ਹਾਂ ਦੇ ਨਾਲ ਰੈਪ ਕਰਦਾ ਨਜ਼ਰ ਤੇ ਨੱਚਦਾ ਦੇਖਿਆ ਗਿਆ ਸਾਰੇ ਜਾਣੇ ਜਸ਼ਨ ਵਿਚ ਡੁੱਬ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਅਨੰਤ ਬਾਦਸ਼ਾਹ ਅਤੇ ਕਰਨ ਔਜਲਾ ਨਾਲ ਰੇਪ ਕਰਦੇ ਨਜ਼ਰ ਆਏ। ਵਿੱਕੀ ਕੌਸ਼ਲ, ਅਨੰਨਿਆ ਪਾਂਡੇ ਅਤੇ ਅਰਜੁਨ ਕਪੂਰ ਨੇ ਨੱਚ-ਨੱਚ ਧੂੜਾਂ ਪੱਟ ਦਿੱਤੀਆਂ।  ਇਹ ਤਿਕੜੀ ਰੈਪ ਕਰਦੇ ਹੋਏ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ ਪਰ ਰਾਧਿਕਾ ਆਸ-ਪਾਸ ਕਿਤੇ ਨਜ਼ਰ ਨਹੀਂ ਆ ਰਹੀ। ਅਨੰਤ ਨੂੰ ਪੰਜਾਬੀ ਗੀਤ ਬਹੁਤ ਪਸੰਦ ਹਨ, ਇਸ ਲਈ ਉਸ ਨੇ ਮਿਊਜ਼ਿਕ ਨਾਈਟ 'ਤੇ ਬਾਦਸ਼ਾਹ ਅਤੇ ਔਜਲਾ ਦੀ ਪੇਸ਼ਕਾਰੀ ਨੂੰ ਚੁਣਿਆ।

​(For more Punjabi news apart from Anant Ambani Wedding badshah karan aujla performance , stay tuned to Rozana Spokesman

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement