Karan Aujla Anant Ambani Wedding: ਆਖਰਕਾਰ ਕੌਣ ਹੈ ਇਹ ਅਦਾਕਾਰ ਜਿਸ ਨੇ ਸਭ ਦੇ ਸਾਹਮਣੇ ਕਰਨ ਔਜਲਾ ਨੂੰ ਪਾ ਲਈ ਜੱਫੀ

By : GAGANDEEP

Published : Jul 6, 2024, 3:22 pm IST
Updated : Jul 6, 2024, 3:29 pm IST
SHARE ARTICLE
karan aujla at Anant Ambani Wedding News in punjabi
karan aujla at Anant Ambani Wedding News in punjabi

Karan Aujla Anant Ambani Wedding: ਕਰਨ ਔਜਲਾ ਤੇ ਬਾਦਸ਼ਾਹ ਨੇ ਅਨੰਤ ਅੰਬਾਨੀ ਦੇ ਵਿਆਹ ਤੇ ਲਾਈਆਂ ਰੌਣਕਾਂ

karan aujla at Anant Ambani Wedding News in punjabi : ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਹੀ ਰਸਮਾਂ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ 5 ਜੁਲਾਈ ਨੂੰ ਮਿਊਜ਼ਿਕ ਨਾਈਟ ਦਾ ਆਯੋਜਨ ਕੀਤਾ ਗਿਆ।

ਇਹ ਵੀ ਪੜ੍ਹੋ: Anant Ambani Wedding: ਕਰਨ ਔਜਲਾ ਤੇ ਬਾਦਸ਼ਾਹ ਨੇ ਅੰਬਾਨੀ-ਰਾਧਿਕਾ ਦੇ ਵਿਆਹ 'ਤੇ ਕਰਾਈ ਤੋਬਾ ਤੋਬਾ, ਲਾੜੇ ਸਮੇਤ ਨੱਚਣ ਲਾ ਦਿਤਾ ਸਾਰਾ ਪ੍ਰਵਾਰ  

ਮਿਊਜ਼ਿਕ ਨਾਈਟ 'ਚ ਪੂਰੇ ਬਾਲੀਵੁੱਡ ਨੇ ਸ਼ਿਰਕਤ ਕੀਤੀ। ਸਲਮਾਨ ਖਾਨ, ਰਣਵੀਰ ਸਿੰਘ, ਮੀਜ਼ਾਨ ਜਾਫਰੀ, ਅਰਜੁਨ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸਟੇਡੀਅਮ 'ਚ ਡਾਂਸ ਕਰਕੇ ਜਸ਼ਨ ਮਨਾਇਆ। ਇਸ ਮੌਕੇ  ਬਾਦਸ਼ਾਹ ਤੇ ਕਰਨ ਔਜਲਾ ਵੀ ਗੀਤਾਂ ਨਾਲ ਪੂਰੇ ਬਾਲੀਵੁਡ ਨੂੰ ਨਚਾਇਆ।

ਇਹ ਵੀ ਪੜ੍ਹੋ: Kerala News: ਕੋਰੋਨਾ ਤੋਂ ਬਾਅਦ ਹੁਣ ਇਸ ਵਾਇਰਸ ਨੇ ਡਰਾਏ ਲੋਕ, ਚੌਥਾ ਮਾਮਲਾ ਆਇਆ ਸਾਹਮਣੇ, 3 ਬੱਚਿਆਂ ਦੀ ਹੋ ਚੁੱਕੀ ਮੌਤ

ਪਰ ਇਸ ਸਭ ਦੇ ਵਿਚਕਾਰ ਇਕ ਕਰਨ ਔਜਲਾ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿਤਾ। ਇਸ ਵੀਡੀਓ ਵਿਚ ਕਰਨ ਔਜਲਾ ਬਾਲੀਵੁਡ ਦੀ ਇਕ ਅਦਾਕਾਰਾ ਨੂੰ ਜੱਫੀ ਪਾਉਂਦੇ ਨਜ਼ਰ ਆਏ, ਇਥੇ ਹੀ ਬਸ ਨਹੀਂ ਅਦਾਕਾਰਾ ਨੇ ਵੀ ਕਰਨ ਔਜਲਾ ਨੂੰ ਸਭ ਦੇ ਸਾਹਮਣੇ ਕਿਸ ਕੀਤਾ ਹੈ। ਫੈਨਸ ਵੀ ਇਹ ਜਾਨਣ ਲਈ ਬੇਤਾਬ ਹਨ ਕਿ ਆਖਰਕਾਰ ਇਹ ਕੌਣ ਅਦਾਕਾਰ ਹੈ, ਜਿਸ ਨੇ ਕਰਨ ਔਜਲਾ ਨੂੰ ਕਿਸ ਕੀਤਾ। ਅਸੀਂ ਇਸ ਦਾ ਜਵਾਬ ਨਹੀਂ ਦੇਵਾਂਗੇ, ਇਸ ਦਾ ਜਵਾਬ ਤੁਸੀਂ ਖੁਦ ਲੱਭੋਗੇ। ਵੇਖੋ ਇਹ ਵੀਡੀਓ

 

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from karan aujla at Anant Ambani Wedding News in punjabi  , stay tuned to Rozana Spokesman

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement