'ਦ ਕਪਿਲ ਸ਼ਰਮਾ ਸ਼ੋਅ' ਦੇ Kiku Sharda 'ਤੇ ਲੱਗਾ ਇਹ ਵੱਡਾ ਦੋਸ਼, FIR ਦਰਜ

ਏਜੰਸੀ
Published Aug 6, 2019, 3:27 pm IST
Updated Aug 6, 2019, 3:27 pm IST
ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਕਾਮੇਡੀਅਨ ਕੀਕੂ ਸ਼ਾਰਦਾ ਦੇ ਫੈਨਜ਼ ਲਈ ਬੁਰੀ ਖਬਰ ਹੈ। ਕਪਿਲ ਸ਼ਰਮਾ ਸ਼ੋਅ 'ਚ ਬੱਚਾ ਯਾਦਵ ਦਾ .....
FIR Filed Against The Kapil Sharma Show Actor Kiku Sharda
 FIR Filed Against The Kapil Sharma Show Actor Kiku Sharda

ਮੁੰਬਈ : ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਕਾਮੇਡੀਅਨ ਕੀਕੂ ਸ਼ਾਰਦਾ ਦੇ ਫੈਨਜ਼ ਲਈ ਬੁਰੀ ਖਬਰ ਹੈ।ਕਪਿਲ ਸ਼ਰਮਾ ਸ਼ੋਅ 'ਚ ਬੱਚਾ ਯਾਦਵ ਦਾ ਰੋਲ ਨਿਭਾ ਰਹੇ ਕੀਕੂ ਸ਼ਾਰਦਾ ਦੀਆਂ ਮਸ਼ਕਿਲਾਂ ਵੱਧ ਗਈਆਂ ਹਨ। ਖਬਰ ਹੈ ਕਿ ਕੀਕੂ 'ਤੇ ਚੀਟਿੰਗ ਦੇ ਦੋਸ਼ ਲੱਗੇ ਹਨ। ਇਹ ਦੋਸ਼ ਡਾਇਰੈਕਟਰ ਨਿਤਿਨ ਕੁਲਕਰਨੀ ਨੇ ਲਗਾਏ ਹਨ।

FIR Filed Against The Kapil Sharma Show Actor Kiku ShardaFIR Filed Against The Kapil Sharma Show Actor Kiku Sharda

Advertisement

ਨਿਤਿਨ ਕੁਲਕਰਨੀ ਨੇ ਕੀਕੂ ਸ਼ਾਰਦਾ ਸਮੇਤ 6 ਲੋਕਾਂ 'ਤੇ ਦੋਸ਼ ਦਰਜ ਕਰਵਾਏ ਹਨ। ਇਲਜ਼ਾਮ ਹੈ ਕਿ ਕੀਕੂ ਅਤੇ ਹੋਰ ਲੋਕ ਮੁੰਬਈ ਫੈਸਟ ਨਾਮਕ ਚੈਰੀਟੇਬਲ ਟਰੱਸਟ ਨਾਲ ਜੁੜੇ ਹਨ ਅਤੇ ਇਨ੍ਹਾਂ ਨੇ 50.70 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। 

FIR Filed Against The Kapil Sharma Show Actor Kiku ShardaFIR Filed Against The Kapil Sharma Show Actor Kiku Sharda

ਹਾਲਾਂਕਿ ਕੀਕੂ ਸ਼ਾਰਦਾ ਨੇ ਸਾਰੇ ਦੋਸ਼ਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 'ਮੈਂ ਚੈਰੀਟੇਬਲ ਟਰੱਸਟ ਨਾਲ ਨਹੀਂ ਜੁੜਿਆ ਹੋਇਆ।

FIR Filed Against The Kapil Sharma Show Actor Kiku ShardaFIR Filed Against The Kapil Sharma Show Actor Kiku Sharda

ਦੋਸ਼ਾਂ 'ਤੇ ਕੀਕੂ ਨੇ ਕਿਹਾ ਕਿ ਮੈਂ ਮੁੰਬਈ ਫੈਸਟ ਦੇ ਈਵੈਂਟ 'ਚ ਭਾਗ ਲਿਆ ਹੈ ਪਰ ਮੈਂ ਇਸਦਾ ਮੈਂਬਰ ਨਹੀਂ ਹਾਂ। ਹਾਲਾਂਕਿ ਮੇਰੇ ਪਿਤਾ ਇਸਦੇ ਮੈਂਬਰ ਹਨ। ਬਿਨ੍ਹਾਂ ਕਿਸੇ ਕਾਰਨ ਮੇਰਾ ਨਾਮ ਇਸ ਵਿੱਚ ਘਸੀਟਿਆ ਜਾ ਰਿਹਾ ਹੈ।

Advertisement

Advertisement
Advertisement