Diljit Dosanjh Border 2: ਸੰਨੀ ਦਿਓਲ ਦੀ 'ਬਾਰਡਰ 2' ਵਿਚ ਨਜ਼ਰ ਆਉਣਗੇ ਗਾਇਕ ਦਿਲਜੀਤ ਦੋਸਾਂਝ

By : GAGANDEEP

Published : Sep 6, 2024, 1:04 pm IST
Updated : Sep 6, 2024, 1:42 pm IST
SHARE ARTICLE
Singer Diljit Dosanjh will be seen in Sunny Deol's 'Border 2' News
Singer Diljit Dosanjh will be seen in Sunny Deol's 'Border 2' News

Diljit Dosanjh Border 2: ਆਪਣੀ ਬੇਮਿਸਾਲ ਅਦਾਕਾਰੀ ਨਾਲ ਲੋਕਾਂ ਦਾ ਜਿੱਤਣਗੇ ਦਿਲ

Singer Diljit Dosanjh will be seen in Sunny Deol's 'Border 2' News: ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਨਾਲ ਸਭ ਨੂੰ ਦਿਵਾਨਾ ਬਣਾਇਆ ਹੈ। ਗਾਇਕ ਦੇ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਪ੍ਰਸੰਸ਼ਕ ਹਨ। ਗਾਇਕ ਨੇ ਗੀਤਾਂ ਦੇ ਨਾਲ-ਨਾਲ ਫਿਲਮਾਂ ਨਾਲ ਵੀ ਪ੍ਰਸੰਸ਼ਕਾਂ ਨੂੰ ਦੀਵਾਨਾ ਬਣਾਇਆ ਹੋਇਆ ਹੈ।

 
 
 
 
 
 
 
 
 
 
 
 
 
 
 

A post shared by Sunny Deol (@iamsunnydeol)


ਹੁਣ ਗਾਇਕ ਸੰਨੀ ਦਿਓਲ ਦੀ ਫਿਲਮ 'ਬਾਰਡਰ 2'  ਵਿਚ ਦਿਸਣਗੇ। ਸੰਨੀ ਦਿਓਲ ਦੀ ਅਗਵਾਈ ਵਾਲੀ ਇਸ ਫਿਲਮ 'ਚ ਵਰੁਣ ਧਵਨ ਵੀ ਨਜ਼ਰ ਆਉਣਗੇ। ਸੰਨੀ ਦਿਓਲ ਨੇ ਇਹ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: Kangana Ranaut Film Emergency: ਕੰਗਨਾ ਰਣੌਤ ਨੇ ਫਿਲਮ 'ਐਮਰਜੈਂਸੀ' ਨੂੰ ਲੈ ਕੇ ਦਿੱਤੀ ਵੱਡੀ ਅਪਡੇਟ 

ਦਿਲਜੀਤ ਸਾਂਝ ਦਾ ਸੁਆਗਤ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ, ਬਾਰਡਰ 2 ਦੀ ਬਟਾਲੀਅਨ ਵਿੱਚ ਫੌਜੀ ਦਿਲਜੀਤ ਦੋਸਾਂਝ ਦਾ ਸੁਆਗਤ ਕਰਦੇ ਹਾਂ।

ਇਹ ਵੀ ਪੜ੍ਹੋ: Bathinda News: ਦਵਾਈ ਲੈਣ ਜਾ ਰਹੇ ਪਿਓ-ਪੁੱਤ 'ਤੇ ਲੁੱਟ ਦੀ ਨੀਅਤ ਨਾਲ ਹਮਲਾ, ਹਮਲੇ 'ਚ ਪਿਓ ਦੀ ਮੌਤ 

'ਬਾਰਡਰ 2' ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਫਿਲਮ ਦਾ ਐਲਾਨ 13 ਜੂਨ, 2024 ਨੂੰ 'ਬਾਰਡਰ' ਦੇ 27 ਸਾਲ ਪੂਰੇ ਹੋਣ 'ਤੇ ਕੀਤਾ ਗਿਆ ਸੀ। ਨਿਰਮਾਤਾਵਾਂ ਦੁਆਰਾ ਇਸ ਨੂੰ "ਭਾਰਤ ਦੀ ਸਭ ਤੋਂ ਵੱਡੀ ਜੰਗੀ ਫਿਲਮ" ਘੋਸ਼ਿਤ ਕੀਤਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Singer Diljit Dosanjh will be seen in Sunny Deol's 'Border 2' News , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement