ਮਲਾਇਕਾ ਸੋਸ਼ਲ ਮੀਡੀਆ 'ਤੇ ਇਕ ਵਾਰ ਫ਼ਿਰ ਹੋਈ ਟ੍ਰੋਲ 
Published : Apr 7, 2018, 8:46 pm IST
Updated : Apr 7, 2018, 8:46 pm IST
SHARE ARTICLE
Mlaika arora
Mlaika arora

 FICCI Flo’s Young Women Achiever Awards ਨਾਲ ਸਨਮਾਨਿਤ ਕੀਤਾ ਗਿਆ

ਇਕ ਪਾਸੇ ਸਲਮਾਨ ਖ਼ਾਨ ਕਾਲਾ ਹਿਰਨ ਮਾਮਲੇ 'ਚ ਸੋਸ਼ਲ ਮੀਡੀਆ ਦੀਆਂ ਸੁਰਖ਼ੀਆਂ 'ਚ ਬਣੇ ਹੋਏ ਹਨ ਉਥੇ ਹੀ ਦੂਜੇ ਪਾਸੇ ਇੰਡਸਟਰੀ 'ਚ ਆਪਣੇ ਯੂਨੀਕ ਸਟਾਈਲ ਲਈ ਜਾਣੀ ਜਾਂਦੀ ਉਨ੍ਹਾਂ ਦੀ ਸਾਬਕਾ ਭਾਬੀ ਅਤੇ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਹੀ ਹੈ। ਜੀ ਹਾਂ ਹਾਲ ਹੀ 'ਚ ਮਲਾਇਕਾ ਅਰੋੜਾ ਇਕ ਇਵੈਂਟ 'ਤੇ ਪੁੱਜੀ ਜਿਥੇ ਉਨ੍ਹਾਂ ਨੂੰ  FICCI Flo’s Young Women Achiever Awards ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਨਾਲ ਮਲਾਇਕਾ ਨੇ ਆਪਣੀ ਤਸਵੀਰ ਇੰਸਟਾਗਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, ''ਸ਼ੁੱਕਰੀਆ #ficci#yflodelhi ਇਬ ਸਨਮਾਨ ਦੇਣ ਲਈ। ਦਿੱਲੀ 'ਚ ਇਹ ਮੇਰੀ ਇਕ ਯਾਦਗਾਰ ਸਵੇਰ ਹੈ। Mlaika Arora Mlaika Aroraਬਾਕੀ ਉਨ੍ਹਾਂ ਔਰਤਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਜਿਨ੍ਹਾਂ ਨੂੰ ਅਵਾਰਡਸ ਵਲੋਂ ਸਨਮਾਨਿਤ ਕੀਤਾ ਗਿਆ । ਮਲਾਇਕਾ  ਦੇ ਇਸ ਪੋਸਟ  ਦੇ ਸਾਹਮਣੇ ਆਉਣ  ਦੇ ਬਾਅਦ ਯੂਜਰਸ ਨੇ ਉਨ੍ਹਾਂ ਨੂੰ ਟਰੋਲ ਕਰਣਾ ਸ਼ੁਰੂ ਕਰ ਦਿਤਾ । ਇਸ ਦੌਰਾਨ ਟਰੋਲਰਜ਼ ਨੇ ਕਿਹਾ ਕਿ ਪਲਾਸਟਿਕ ਬੈਨ ਹੈ ਅਤੇ ਇੱਥੇ ਤੁਸੀਂ ਪਲਾਸਟਿਕ ਦੀ ਡਰੈੱਸ ਪਾਈ ਜਾ ਰਹੇ ਹੋ। ਇਕ ਯੂਜ਼ਰ ਨੇ ਕਿਹਾ, ''ਦਿਓਰ ਤੁਹਾਡਾ ਜੇਲ 'ਚ ਹੈ ਤੇ ਤੁਸੀਂ ਫੁੱਲ ਸਟਾਈਲ 'ਚ।'' ਇਸ ਉੱਤੇ ਮਲਾਇਕਾ ਨੇ ਵੀ ਟਰੋਲਸ ਨੂੰ ਜਵਾਬ ਦਿੱਤਾ। ਮਲਾਇਕਾ ਨੇ ਕਿਹਾ ਇਹ ਪਲਾਸਟਿਕ ਨਹੀਂ ਹੈ । ਇਹ pvc ਹੈ ।  

Mlaika Arora Mlaika Aroraਤੁਹਾਨੂੰ ਦਸ ਦਈਏ ਕਿ ਮਲਾਇਕਾ ਅਕਸਰ ਹੀ ਆਪਣੇ ਵੱਖਰੇ ਸਟਾਈਲ ਦੇ ਲਈ ਜਾਣੀ ਜਾਂਦੀ ਹੈ ਅਤੇ ਕਈ ਵਾਰ ਟ੍ਰੋਲ ਵੀ ਹੋ ਚੁਕੀ ਹੈ। ਪਰ ਬਾਵਜੂਦ ਇਸ ਦੇ ਮਲਾਇਕਾ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਰਹਿੰਦੀ ਹੈ। ਦੱਸਣਯੋਗ  ਹੈ ਕਿ ਹਾਲ ਹੀ ਚ ਮਲਾਇਕਾ ਆਪਣੇ ਦਿਓਰ ਸਲਮਾਨ ਖਾਨ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਪਰਵਾਰ ਨੂੰ ਮਿਲਣ ਪਹੁੰਚੀ ਸੀ। Mlaika Arora Mlaika Arora

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement