'Titanic' Producer Jon Landau: 'ਟਾਈਟੈਨਿਕ' ਤੇ ਅਵਤਾਰ ਵਰਗੀਆਂ ਫਿਲਮਾਂ ਦੇ ਨਿਰਮਾਤਾ ਦਾ ਹੋਇਆ ਦਿਹਾਂਤ
Published : Jul 7, 2024, 8:23 am IST
Updated : Jul 7, 2024, 9:41 am IST
SHARE ARTICLE
'Titanic' producer Jon Landau death News in punjabi
'Titanic' producer Jon Landau death News in punjabi

'Titanic' Producer Jon Landau: ਜੇਮਸ ਕੈਮਰਨ ਨੇ 63 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

'Titanic' producer Jon Landau death News in punjabi : ਮਸ਼ਹੂਰ ਫਿਲਮ ਨਿਰਮਾਤਾ ਜੌਨ ਲੈਂਡੋ ਦਾ ਦਿਹਾਂਤ ਹੋ ਗਿਆ ਹੈ। ਉਹ 63 ਸਾਲ ਦੇ ਸਨ। ਉਸਦੀ ਮੌਤ ਦੀ ਖਬਰ ਦੀ ਪੁਸ਼ਟੀ ਉਸਦੇ ਬੇਟੇ ਜੈਮੀ ਲੈਂਡੌ ਨੇ ਕੀਤੀ। ਉਸਨੇ ਟਾਈਟੈਨਿਕ ਅਤੇ ਅਵਤਾਰ ਵਰਗੀਆਂ ਆਸਕਰ ਜੇਤੂ ਫਿਲਮਾਂ ਦਾ ਨਿਰਮਾਣ ਕੀਤਾ। ਉਸ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

ਜੌਨ ਲੈਂਡੌ ਨੇ 1980 ਦੇ ਦਹਾਕੇ ਵਿੱਚ ਇੱਕ ਪ੍ਰੋਡਕਸ਼ਨ ਮੈਨੇਜਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਆਪਣੀ ਮਿਹਨਤ ਨਾਲ ਉਹ ਇਕ ਤੋਂ ਬਾਅਦ ਇਕ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ ਅਤੇ ਬਾਅਦ ਵਿਚ ਉਸ ਨੇ ਟਾਈਟੈਨਿਕ ਤਬਾਹੀ 'ਤੇ ਨਿਰਦੇਸ਼ਕ ਜੇਮਸ ਕੈਮਰਨ ਦੀ ਉੱਚ-ਬਜਟ ਵਾਲੀ ਫਿਲਮ ਬਣਾਈ। ਜੇਮਸ ਕੈਮਰਨ ਅਤੇ ਜੌਨ ਲੈਂਡਨ ਦੀਆਂ ਫਿਲਮਾਂ ਨੇ ਕੁੱਲ 11 ਆਸਕਰ ਪੁਰਸਕਾਰ ਜਿੱਤੇ।

ਇਸ ਜੋੜੀ ਨੇ ਹੁਣ ਤੱਕ ਰਿਲੀਜ਼ ਹੋਈਆਂ ਚੋਟੀ ਦੀਆਂ ਚਾਰ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਤਿੰਨ ਦਾ ਨਿਰਮਾਣ ਵੀ ਕੀਤਾ। ਟਾਈਟੈਨਿਕ ਤੋਂ ਇਲਾਵਾ 2009 ਦੀ ਫਿਲਮ ਅਵਤਾਰ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹੈ, ਜਦਕਿ 2022 ਦੀ ਸੀਕਵਲ ਅਵਤਾਰ: ਦਿ ਵੇ ਆਫ ਵਾਟਰ ਤੀਜੇ ਨੰਬਰ 'ਤੇ ਹੈ। ਟਾਈਟੈਨਿਕ ਦੁਨੀਆ ਭਰ ਵਿੱਚ $100 ਮਿਲੀਅਨ ਤੋਂ ਵੱਧ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਸੀ।

ਜਦਕਿ, Avengers: Endgame ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਜੌਨ ਲੈਂਡੌ ਬ੍ਰੌਡਵੇ ਡਾਇਰੈਕਟਰ ਟੀਨਾ ਲੈਂਡੌ, ਸਿਮਫਨੀ ਸਪੇਸ ਦੇ ਕਾਰਜਕਾਰੀ ਨਿਰਦੇਸ਼ਕ ਕੈਥੀ ਲੈਂਡੌ, ਅਤੇ ਸਟਾਰ ਟ੍ਰੈਕ ਦੇ ਨਿਰਦੇਸ਼ਕ ਲੇਸ ਲੈਂਡੌ ਦਾ ਭਰਾ ਸੀ। ਨਿਰਮਾਤਾ ਆਪਣੇ ਪਿੱਛੇ ਉਸਦੇ ਪੁੱਤਰ ਜੈਮੀ ਅਤੇ ਜੋਡੀ, ਉਸਦੀ ਪਤਨੀ ਜੂਲੀ ਨੂੰ ਛੱਡ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement