ਸਰਕਾਰ ਖਿਲਾਫ ਬੋਲੇ ਤਾਂ ਰੋਕਿਆ ਗਿਆ ਅਨਮੋਲ ਪਾਲੇਕਰ ਦਾ ਭਾਸ਼ਣ
Published : Feb 10, 2019, 11:46 am IST
Updated : Feb 10, 2019, 11:46 am IST
SHARE ARTICLE
Amol Palekar
Amol Palekar

ਹਿੰਦੀ ਫਿਲਮਾਂ ਦੇ ਦਿੱਗਜ ਕਲਾਕਾਰ ਅਨਮੋਲ ਪਾਲੇਕਰ ਨੂੰ ਸਰਕਾਰ ਦੀ ਆਲੋਚਨਾ ਕਰਨ 'ਤੇ ਅਪਣਾ ਭਾਸ਼ਣ ਵਿੱਚ 'ਚ ਹੀ ਰੋਕਨਾ ਪਿਆ ਗਿਆ। ਇਹ ਘਟਨਾ ਉਦੋਂ....

ਮੁੰਬਈ: ਹਿੰਦੀ ਫਿਲਮਾਂ ਦੇ ਦਿੱਗਜ ਕਲਾਕਾਰ ਅਨਮੋਲ ਪਾਲੇਕਰ ਨੂੰ ਸਰਕਾਰ ਦੀ ਆਲੋਚਨਾ ਕਰਨ 'ਤੇ ਅਪਣਾ ਭਾਸ਼ਣ ਵਿੱਚ 'ਚ ਹੀ ਰੋਕਨਾ ਪਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਸ਼ਨੀਵਾਰ ਨੂੰ ਇਕ ਜਨਤਕ ਪ੍ਰੋਗਰਾਮ 'ਚ ਸਟੇਜ 'ਤੇ ਬੋਲ ਰਹੇ ਸਨ। ਉਨ੍ਹਾਂ ਨੇ ਜਿਵੇਂ ਹੀ ਕੇਂਦਰੀ ਸੰਸਕ੍ਰਿਤੀ ਮੰਤਰਾਲਾ ਦੇ ਇਕ ਫੈਸਲੇ ਦੀ ਆਲੋਚਨਾ ਕਰਨੀ ਸ਼ੁਰੂ ਕੀਤੀ, ਪ੍ਰੋਗਰਾਮ ਦੀ ਸੰਚਾਲਕ ਨੇ ਉਨ੍ਹਾਂ ਨੂੰ ਬੋਲਣ ਤੋਂ ਰੋਕ ਦਿਤੀ।

Amol PalekarAmol Palekar

 

ਉਨ੍ਹਾਂ ਨੂੰ ਅਪਣੇ ਪੂਰੇ ਭਾਸ਼ਣ ਦੇ ਦੌਰਾਨ ਕਈ ਵਾਰ ਰੋਕ ਗਿਆ ਅਤੇ ਸਪੀਚ ਜਲਦੀ ਖਤਮ ਕਰਨ ਲਈ ਕਿਹਾ ਗਿਆ। ਕਲਾਕਾਰ ਅਨਮੋਲ ਪਾਲੇਕਰ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ। ਇਹ ਪ੍ਰੋਗਰਾਮ ਮਸ਼ਹੂਰ ਕਲਾਕਾਰ ਪ੍ਰਭਾਕਰ  ਬਰਵੇ ਦੀ ਯਾਦ 'ਚ ਆਯੋਜਿਤ ਕੀਤਾ ਗਿਆ ਸੀ। ਅਨਮੋਲ ਅਪਣੀ ਸਪੀਚ 'ਚ ਬੋਲ ਰਹੇ ਸਨ ਕਿ ਕਿਵੇਂ ਆਰਟ ਗੈਲਰੀ ਨੇ ਇਨੀ ਦਿਨਾਂ ਅਪਣੀ ਅਜਾਦੀ ਖੋਈ ਹੈ।

Amol PalekarAmol Palekar

ਅਨਮੋਲ ਪਾਲੇਕਰ ਨੇ ਆਰਟ ਗੈਲਰੀ ਦੇ ਕੰਮ 'ਤੇ ਵੀ ਸਵਾਲ ਚੁੱਕੇ ਸਨ। ਦੱਸ ਦਈਏ ਕਿ ਬੀਤੇ ਸਾਲ ਅਕਤੂਬਰ ਮਹੀਨੇ ਤੱਕ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਦੀ ਇਕ ਸਰਗਰਮ ਸਲਾਹਕਾਰ ਕਮੇਟੀ ਸੀ, ਜਿਸ 'ਚ ਸਥਾਨਕ ਕਲਾਕਾਰਾਂ ਦੀ ਤਰਜਮਾਨੀ ਹੁੰਦਾ ਸੀ। ਪਾਲੇਕਰ ਨੇ ਪ੍ਰੋਗਰਾਮ 'ਚ ਕਿਹਾ ਕਿ ਹੁਣ ਇਸ ਕਮੇਟੀ ਨੂੰ ਹੁਣ ਸਿੱਧੇ ਸੰਸਕ੍ਰਿਤੀ ਮੰਤਰਾਲਾ ਨਿਅੰਤਰਿਤ ਕਰਦਾ ਹੈ।  

ਪਾਲੇਕਰ ਨੇ ਜਦੋਂ ਪ੍ਰੋਗਰਾਮ 'ਚ ਸਰਕਾਰ ਦੇ ਇਸ ਫੈਸਲੇ 'ਤੇ ਬੋਲਣਾ ਸ਼ੁਰੂ ਕੀਤਾ ਤਾਂ ਉਸੀ ਸਮੇਂ  ਸਟੇਜ 'ਤੇ ਮੌਜੂਦ ਸੰਚਾਲਕ ਨੇ ਉਨ੍ਹਾਂ ਨੂੰ ਟੋਕਨਾ ਸ਼ੁਰੂ ਕਰ ਦਿਤਾ। ਵਾਰ-ਵਾਰ ਟੋਕੇ ਜਾਣ 'ਤੇ ਪਾਲੇਕਰ ਨੇ ਪੁੱਛਿਆ ਕਿ ਕੀ ਤੁਸੀ ਚਾਹੁੰਦੇ ਹੋ ਕਿ ਮੈਂ ਅਪਣੀ ਸਪੀਚ ਵਿੱਚ 'ਚ ਹੀ ਖਤਮ ਕਰ ਦੇਵਾਂ ? ਹਾਲਾਂਕਿ ਸੰਚਾਲਨ ਨੇ ਉਨ੍ਹਾਂ ਨੂੰ ਅਪਣੀ ਸਪੀਚ ਜਲਦੀ ਖਤਮ ਕਰਨ ਲਈ ਕਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement