ਇੰਸਟਾਗ੍ਰਾਮ 'ਤੇ ਕੱਲ ਅਪਣੇ ਪ੍ਰਸ਼ੰਸਕਾਂ ਨਾਲ ਜੁੜੇਗੀ ਐਸ਼ਵਰਿਆ
Published : May 10, 2018, 1:52 pm IST
Updated : May 10, 2018, 1:52 pm IST
SHARE ARTICLE
Aishwarya Rai
Aishwarya Rai

ਸੋਸ਼ਲ ਮੀਡੀਆ ਤੋਂ ਹਮੇਸ਼ਾ ਦੂਰ ਰਹਿਣ ਵਾਲੀ ਐਸ਼ਵਰਿਆ ਰਾਏ ਬੱਚਨ ਆਖ਼ਿਰਕਾਰ ਕੱਲ ਇੰਸਟਾਗ੍ਰਾਮ 'ਤੇ ਅਪਣੇ ਪ੍ਰਸ਼ੰਸਕਾਂ ਨਾਲ ਜੁੜੇਗੀ। ਸੋਸ਼ਲ ਮੀਡੀਆ 'ਤੇ...

ਮੁੰਬਈ, 10 ਮਈ : ਸੋਸ਼ਲ ਮੀਡੀਆ ਤੋਂ ਹਮੇਸ਼ਾ ਦੂਰ ਰਹਿਣ ਵਾਲੀ ਐਸ਼ਵਰਿਆ ਰਾਏ ਬੱਚਨ ਆਖ਼ਿਰਕਾਰ ਕੱਲ ਇੰਸਟਾਗ੍ਰਾਮ 'ਤੇ ਅਪਣੇ ਪ੍ਰਸ਼ੰਸਕਾਂ ਨਾਲ ਜੁੜੇਗੀ। ਸੋਸ਼ਲ ਮੀਡੀਆ 'ਤੇ ਆਉਣ ਦਾ ਉਨ੍ਹਾਂ ਦਾ ਫ਼ੈਸਲਾ ਅਪਣੇ ਉਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਦਾ ਇਕ ਤਰੀਕਾ ਹੈ ਜਿਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ਨਾਲ ਉਨ੍ਹਾਂ ਨੂੰ ਪਿਆਰ ਦਿਤਾ ਹੈ।

Aishwarya RaiAishwarya Rai

ਇਹ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਜਨਤਾ ਨਾਲ ਜੁਡ਼ਣ ਦਾ ਇਕ ਤਰੀਕਾ ਹੈ। ਐਸ਼ਵਰਿਆ ਦੇ ਇਕ ਕਰੀਬੀ ਨੇ ਦਸਿਆ ਕਿ ਪ੍ਰਸ਼ੰਸਕਾਂ ਅਤੇ ਲੋਚਣ ਵਾਲਿਆਂ ਦੇ ਲਗਾਤਾਰ ਬੇਨਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਉਣ ਦਾ ਫ਼ੈਸਲਾ ਲਿਆ। ਐਸ਼ਵਰਿਆ ਕਾਨ ਫ਼ਿਲਮ ਉਤਸਵ 'ਚ ਵੀ ਸ਼ਮੂਲੀਅਤ ਕਰੇਗੀ। ਅਦਾਕਾਰਾ ਅਪਣੀ ਅਗਲੀ ਫ਼ਿਲਮ 'ਫ਼ੰਨੇ ਖਾਂ' ਵਿਚ ਅਨਿਲ ਕਪੂਰ ਅਤੇ ਰਾਜਕੁਮਾਰ ਰਾਵ ਦੇ ਨਾਲ ਨਜ਼ਰ ਆਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement