ਜਦੋਂ ਸਟੇਜ ‘ਤੇ ਉਤਰ ਗਈ ਸੀ ਵਿੱਕੀ ਕੌਸ਼ਲ ਦੀ ਪੈਂਟ, ‘ਦ ਕਪਿਲ ਸ਼ਰਮਾ ਸ਼ੋਅ’ ‘ਚ ਹੋਇਆ ਖੁਲਾਸਾ
Published : Jan 13, 2019, 4:50 pm IST
Updated : Jan 13, 2019, 4:50 pm IST
SHARE ARTICLE
Yami Gautam-Vicky Kaushal-Kapil Sharma
Yami Gautam-Vicky Kaushal-Kapil Sharma

ਬੀਤੇ ਕੱਲ੍ਹ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਫ਼ਿਲਮ ‘ਉਰੀ’ ਦੀ ਸਟਾਰ ਕਾਸਟ ਵਿੱਕੀ ਕੌਸ਼ਲ ਅਤੇ ਯਾਮੀ ਗੌਤਮ....

ਮੁੰਬਈ : ਬੀਤੇ ਕੱਲ੍ਹ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਫ਼ਿਲਮ ‘ਉਰੀ’ ਦੀ ਸਟਾਰ ਕਾਸਟ ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਪਹੁੰਚੇ। ਇਸ ਦੌਰਾਨ ਵਿੱਕੀ ਅਤੇ ਯਾਮੀ ਸਰੋਤਿਆਂ ਨੂੰ ਅਪਣੀ ਫ਼ਿਲਮ ਦੇ ਬਾਰੇ ਵਿਚ ਦੱਸਿਆ ਅਤੇ ਨਾਲ ਹੀ ਅਪਣੇ ਸਕੂਲ ਸਮੇਂ ਦੇ ਕਿੱਸੇ ਵੀ ਸੁਣਾਏ। ਅਜਿਹਾ ਹੀ ਇਕ ਕਿੱਸਾ ਦੱਸਦੇ ਹੋਏ ਵਿੱਕੀ ਕੌਸ਼ਲ ਨੇ ਖੁਲਾਸਾ ਕੀਤਾ ਕਿ ਕਿਵੇਂ ਇਕ ਸਕੂਲ ਜਸ਼ਨ ਵਿਚ ਸਭ ਦੇ ਸਾਹਮਣੇ ਉਨ੍ਹਾਂ ਦੀ ਪੈਂਟ ਉਤਰ ਗਈ ਸੀ ਅਤੇ ਉਹ ਸ਼ਰਮਿੰਦਾ ਹੋ ਗਏ ਸਨ।

Yami Gautam-Vicky KaushalYami Gautam-Vicky Kaushal

ਵਿੱਕੀ ਨੇ ਦੱਸਿਆ ਕਿ ਸਕੂਲ ਦੇ ਜਸ਼ਨ ਵਿਚ ਇਕ ਵਾਰ ਉਨ੍ਹਾਂ ਨੂੰ ਸਟੇਜ ਉਤੇ ਡਾਂਸ ਪਰਫਾਰਮ ਕਰਨਾ ਸੀ। ਇਸ ਦੌਰਾਨ ਸਭ ਦੇ ਕੋਲ ਬੈਲਟ ਸੀ, ਪਰ ਉਨ੍ਹਾਂ ਦੇ  ਕੋਲ ਨਹੀਂ ਸੀ ਤਾਂ ਵਿੱਕੀ ਨੇ ਸਕਾਰਫ ਲੱਕ ਉਤੇ ਬੰਨ੍ਹ ਲਿਆ। ਪਰ ਜਦੋਂ ਉਨ੍ਹਾਂ ਨੇ ਡਾਂਸ ਕੀਤਾ ਤਾਂ ਸਕਾਰਫ ਖੁੱਲ ਗਿਆ ਅਤੇ ਉਨ੍ਹਾਂ ਦੀ ਪੈਂਟ ਸਭ ਦੇ ਸਾਹਮਣੇ ਉੱਤਰ ਗਈ। ਵਿੱਕੀ ਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗੇ।

Yami GautamYami Gautam

ਜਦੋਂ ਵਿਕੀ ਤੋਂ ਪੁੱਛਿਆ ਗਿਆ ਕਿ ਉਹ ਬਾਲੀਵੁੱਡ ਵਿਚ ਕਿਸ ਨੂੰ ਡੇਟ ਕਰਨਾ ਚਾਹੁੰਦੇ ਹਨ? ਤਾਂ ਉਨ੍ਹਾਂ ਨੇ ਅਪਣੀ ਸਟਾਰ ਯਾਮੀ ਦਾ ਨਾਮ ਲਿਆ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਡੇਟ ਕਰਨਾ ਪਸੰਦ ਕਰਨਗੇ। ਜਦੋਂ ਇਹੀ ਸਵਾਲ ਯਾਮੀ ਨਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਵਿੱਕੀ ਦਾ ਨਾਮ ਲਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement