ਸੂਫ਼ੀ ਗੀਤ ਗਾਉਣ ਵਾਲੇ ਭਾਰਤੀ ਕ੍ਰਿਕਟਰ ਦੀ ਖ਼ੁਦ ਸਰਤਾਜ ਨੇ ਕੀਤੀ ਸਿਫ਼ਤ 
Published : Apr 13, 2018, 4:15 pm IST
Updated : Apr 13, 2018, 4:15 pm IST
SHARE ARTICLE
Satinder Sartaj,Harbhajan singh
Satinder Sartaj,Harbhajan singh

ਜਿਸ ਦੀ ਵੀਡੀਓ ਖੁਦ ਸਤਿੰਦਰ ਸਰਤਾਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ।

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦਾ ਕ੍ਰਿਕੇਟ ਪਿਆਰ ਅਤੇ ਜਨੂੰਨ ਤਾਂ ਮਦਨ 'ਚ ਹਰ ਇਕ ਨੇ ਦੇਖਿਆ ਹੈ।  ਪਰ ਨਾਲ ਹੀ ਉਨ੍ਹਾਂ ਦੇ ਗਾਇਕੀ ਦੇ ਪਿਆਰ ਨੂੰ ਵੀ ਅਣਦੇਖਾ ਨਹੀਂ ਕੀਤਾ ਜਾ ਸਕਦਾ। ਜਿਥੇ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਸਿੰਗਲ ਟਰੈਕ "ਮਾਂ" ਨੇ ਆਇਆ ਸੀ। ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। 

ਉਥੇ ਹੀ ਖੇਡ ਜਗਤ ਦੀ ਮਹਾਨ ਹਸਤੀ ਹਰਭਜਨ ਸਿੰਘ ਨੇ 'ਹਾਲ ਹੀ 'ਚ ਸੂਫੀ ਸੰਗੀਤ ਦੇ ਸਰਤਾਜ ਯਾਨੀ ਕਿ ਸਤਿੰਦਰ ਸਰਤਾਜ ਦਾ ਗੀਤ 'ਸੱਜਣ ਰਾਜ਼ੀ' ਗਾਇਆ।  ਜਿਸ ਦੀ ਵੀਡੀਓ ਖੁਦ ਸਤਿੰਦਰ ਸਰਤਾਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ।

https://twitter.com/SufiSartaaj?ref_src=twsrc%5Etfw&ref_url=http%3A%2F%2Fpunjabi.bollywoodtadka.in%2Fsports%2Fnews%2Fsatinder-sartaaj-and-harbhajan-singh-862073

ਇਸ ਵੀਡੀਓ 'ਚ ਹਰਭਜਨ ਸਿੰਘ ਨੇ ਗੀਤ ਦੀਆਂ ਕੁੱਝ ਸਤਰਾਂ ਗਈਆਂ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਤਿੰਦਰ ਸਰਤਾਜ ਨੇ ਲਿਖਿਆ ਹੈ, Thank You so so much for this Love & admiration Brother.Harbhajan singh singingHarbhajan singh singingਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਦਾ 'ਸੱਜਣ ਰਾਜ਼ੀ' ਗੀਤ ਅਪ੍ਰੈਲ 2016 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਕਲਮਬੱਧ ਕਟੇ ਸਨ। ਜਿਸ ਨੂੰ ਗਾਅ ਕੇ ਹਰਭਜਨ ਸਿੰਘ ਚਰਚਾ 'ਚ ਹਨ।  ਉਥੇ ਹੀ ਹੁਣ ਗੱਲ ਕਰੀਏ ਸਤਿੰਦਰ ਸਰਤਾਜ ਦੀ ਤਾਂ ਉਹਨਾਂ ਦੀ ਹਾਲ ਹੀ 'ਚ ਐਲਬਮ ਰਲੀਜ਼ ਹੋਈ ਹੈ ਜਿਸ ਦੇ ਗੀਤ 'ਮੈਂ ਤੇ ਮੇਰੀ ਜਾਨ ਦੋਵੇਂ ਇਕੋ ਜਿਹੇ' ਅਤੇ 'ਤੇਰੇ ਵਾਸਤੇ' ਰਲੀਜ਼ ਹੋਏ ਹਨ ਜਿਨਾਂ ਨੂੰ ਸੰਗੀਤ ਪ੍ਰੇਮੀਆਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਦੀ ਫ਼ਿਲਮ ਬਲੈਕ ਪ੍ਰਿੰਸ ਵੀ ਡਿਜੀਟਲ ਰਲੀਜ਼  ਹੋਈ ਹੈ।  ਉਥੇ ਹੀ ਇਹ ਵੀ ਦਸ ਦਈਏ ਕਿ ਹਾਲ ਹੀ 'ਚ ਸਤਿੰਦਰ ਸਰਤਾਜ ਵਲੋਂ ਰੋਜ਼ਾਨਾ ਸਪੋਕਸਮੈਨ ਨਾਲ ਹੋਈ ਖ਼ਾਸ ਮੁਲਾਕਾਤ 'ਚ ਉਨ੍ਹਾਂ ਦਸਿਆ ਕਿ ਆਉਣ ਵਾਲੇ ਸਮੇਂ 'ਚ ਕੁੱਝ ਅਹਿਮ ਪ੍ਰੋਜੈਕਟ ਲੈ ਕੇ ਆ ਰਹੇ ਹਨ ਜਿਨ੍ਹਾਂ ਉਥੇ ਕੰਮ ਚਲ ਰਿਹਾ ਹੈ।   satinder sartajsatinder sartaj

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement