ਫਰਾਹ ਖ਼ਾਨ ਦੀ ਬੇਟੀ ਨੇ ਬਣਾਈ ਅਜਿਹੀ ਪੇਟਿੰਗ, ਵੇਚ ਕੇ ਕਮਾਏ 70,000
Published : Apr 13, 2020, 1:22 pm IST
Updated : Apr 13, 2020, 1:22 pm IST
SHARE ARTICLE
File photo
File photo

ਫਰਾਹ ਖਾਨ ਨੇ ਆਪਣੇ ਟਵੀਟ ਦੇ ਜ਼ਰੀਏ ਇਹ ਸਾਰੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਕੀਤੀ ਹੈ

ਨਵੀਂ ਦਿੱਲੀ- ਕੋਰੀਓਗ੍ਰਾਫਰ ਤੋਂ ਨਿਰਦੇਸ਼ਕ ਬਣੀ ਫਰਾਹ ਖਾਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਆਪਣੀ ਬੇਟੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਇਸ ਵੀਡੀਓ ਵਿਚ ਉਹ ਵਰਕਆਊਟ ਵੀਡੀਓ ਬਣਾਉਣ ਵਾਲੀਆਂ ਮਸ਼ਹੂਰ ਹਸਤੀਆਂ ਨਾਲ ਨਾਰਾਜ਼ਗੀ ਜ਼ਾਹਰ ਕਰਦੀ ਦਿਖਾਈ ਦਿੱਤੀ।

File photoFile photo

ਪਰ ਹੁਣ ਫਰਾਹ ਖਾਨ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ ਅਤੇ ਆਪਣੀ 12 ਸਾਲਾਂ ਦੀ ਬੇਟੀ ਕਾਰਨ। ਫਰਾਹ ਖਾਨ ਦੀ 12 ਸਾਲਾ ਬੇਟੀ ਨੇ ਲਾਕਡਾਉਨ ਦੌਰਾਨ ਘਰ ਵਿਚ ਹੁੰਦੇ ਹੋਏ ਪਾਲਤੂ ਜਾਨਵਰਾਂ ਦੇ ਸਕੈੱਚ ਤਿਆਰ ਕੀਤੇ। ਫਰਾਹ ਦੀ ਬੇਟੀ ਨੇ ਇਨ੍ਹਾਂ ਸਕੈਚਾਂ ਤੋਂ ਪੂਰੇ 70,000 ਰੁਪਏ ਇਕੱਠੇ ਕੀਤੇ ਹਨ। ਹੁਣ ਇਹ ਪੈਸੇ ਜਾਨਵਰਾਂ ਦੀ ਮਦਦ ਲਈ ਵਰਤੇ ਜਾਣਗੇ।

ਫਰਾਹ ਖਾਨ ਨੇ ਆਪਣੇ ਟਵੀਟ ਦੇ ਜ਼ਰੀਏ ਇਹ ਸਾਰੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਕੀਤੀ ਹੈ। ਫਰਾਹ ਨੇ ਲਿਖਿਆ, 'ਮੇਰੀ 12 ਸਾਲਾਂ ਦੀ ਬੇਟੀ ਨੇ ਪਿਛਲੇ 5 ਦਿਨਾਂ 'ਚ ਪਾਲਤੂ ਜਾਨਵਰਾਂ ਪੇਟਿੰਗਾਂ ਬਣਾ ਕੇ 70,000 ਰੁਪਏ ਇਕੱਠੇ ਕੀਤੇ ਹਨ। ਫਰਾਹ ਖਾਨ ਦੀ ਬੇਟੀ ਨੂੰ ਇਕ ਸਕੈੱਚ 'ਤੇ 1000 ਰੁਪਏ ਮਿਲੇ ਹਨ। ਇਹ ਸਾਰਾ ਪੈਸਾ ਅਵਾਰਾ ਪਸ਼ੂਆਂ ਅਤੇ ਲੋੜਵੰਦਾਂ ਨੂੰ ਭੋਜਨ ਦੇਣ ਵਿਚ ਖਰਚ ਕੀਤਾ ਜਾਵੇਗਾ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਕੈਚ ਆਰਡਰ ਕਰਕੇ ਦਾਨ ਕੀਤਾ।


File photoFile photo

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement