ਐਕਸ਼ਨ ਅਤੇ ਦਮਦਾਰ ਡਾਇਲੌਗ ਨਾਲ ਭਰਪੂਰ ਰੇਸ-3 ਦਾ ਟ੍ਰੇਲਰ ਰਿਲੀਜ਼
Published : May 16, 2018, 2:06 pm IST
Updated : May 16, 2018, 6:49 pm IST
SHARE ARTICLE
Race 3 trailor  out
Race 3 trailor out

ਐਕਸ਼ਨ ਅਤੇ ਦਮਦਾਰ ਡਾਇਲੌਗ ਨਾਲ ਭਰਪੂਰ ਟ੍ਰੇਲਰ ਨੂੰ ਦਰਸ਼ਕਰਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

ਬਾਲੀਵੁੱਡ ਸਪੁਰਸਟਾਰ ਸਲਮਾਨ ਖਾਨ ਦੀ ਇਸ ਸਾਲ ਦੀ ਮੋਸਟ ਅਵੇਟਿਡ ਫ਼ਿਲਮ ਰੇਸ-3 ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਐਕਸ਼ਨ ਅਤੇ ਦਮਦਾਰ ਡਾਇਲੌਗ ਨਾਲ ਭਰਪੂਰ ਟ੍ਰੇਲਰ ਨੂੰ ਦਰਸ਼ਕਰਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

Race 3 trailor outRace 3 trailor out

15 ਘੰਟੇ ਪਹਿਲਾਂ ਰਿਲੀਜ਼ ਕੀਤੇ ਗਏ ਟ੍ਰੇਲਰ ਨੂੰ ਹੁਣ ਤੱਕ ਕਈ ਮਿਲਿਅਨ ਵਿਊਜ਼ ਮਿਲ ਚੁੱਕੇ ਹਨ ਜਿਸ ਕਾਰਨ ਯੂ-ਟਿਊਬ 'ਤੇ ਨੰਬਰ ਵੰਨ 'ਤੇ ਟ੍ਰੇਡਿੰਗ ਕਰ ਰਿਹਾ ਹੈ। ਟ੍ਰੇਲਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਫਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ।  

Race 3 trailor outRace 3 trailor out

ਫ਼ਿਲਮ ਰੇਸ-3 ਈਦ ਦੇ ਮੌਕੇ 'ਤੇ 13 ਜੂਨ ਨੂੰ 3-ਡੀ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਸਲਮਾਨ ਖਾਨ ਅਤੇ ਜੈਕਲੀਨ ਤੋਂ ਇਲਾਵਾ ਬੌਬੀ ਦਿਓਲ, ਅਨੀਲ ਕਪੂਰ, ਡੇਜ਼ੀ ਸ਼ਾਹ ਅਤੇ ਸਾਕਿਬ ਸਲੀਮ ਮੁਖ ਭੂਮਿਕਾ 'ਚ ਨਜ਼ਰ ਆਉਣਗੇ।

Race 3 trailor outRace 3 trailor out

ਜ਼ਿਕਰਯੋਗ ਹੈ ਕਿ ਫ਼ਿਲਮ ਰੇਸ-3 ਦਾ ਟ੍ਰੇਲਰ ਲਾਂਚ ਹੋਣ ਮਗਰੋ ਸਲਮਾਨ ਖਾਨ ਅਤੇ ਜੈਕਲੀਨ ਸਮੇਤ ਫ਼ਿਲਮ ਦੀ ਸਾਰੀ ਸਟਾਰ ਕਾਸਟ ਪ੍ਰੋਡਿਊਸਰ ਰਮੇਸ਼ ਤਾਰੌਨੀ ਦੇ ਘਰ ਪਾਰਟੀ ਕਰਨ ਪਹੁੰਚੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement