ਕਰੀਨਾ-ਸੈਫ਼ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ
Published : Feb 18, 2021, 2:02 pm IST
Updated : Feb 18, 2021, 2:47 pm IST
SHARE ARTICLE
Kareena Kapoor Khan With Saif Ali Khan
Kareena Kapoor Khan With Saif Ali Khan

15 ਫਰਵਰੀ  ਨੂੰ ਦੱਸੀ ਗਈ ਸੀ ਡਿਲੀਵਰੀ

ਨਵੀਂ ਦਿੱਲੀ: ਕਰੀਨਾ ਕਪੂਰ ਕਿਸੇ ਵੀ ਸਮੇਂ ਮਾਂ ਬਣ ਸਕਦੀ ਹੈ। ਉਸ ਦੇ ਘਰ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਸ਼ੁਰੂ ਹੋ  ਗਿਆ ਹੈ। ਕਰੀਨਾ ਕਪੂਰ ਕਿਸੇ ਵੀ ਸਮੇਂ ਹਸਪਤਾਲ ਵਿੱਚ ਭਰਤੀ ਹੋ ਸਕਦੀ ਹੈ।

Kareena Kapoor Khan With Saif Ali KhanKareena Kapoor Khan With Saif Ali Khan

ਬਬੀਤਾ, ਕਰਿਸ਼ਮਾ ਅਤੇ ਇਬਰਾਹਿਮ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਕਰੀਨਾ ਦੇ ਘਰ ਜਾਂਦੇ ਦਿਖਾਈ ਦੇ ਰਹੇ ਹਨ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੁਣ ਕਿਸੇ ਵੀ ਸਮੇਂ ਕਰੀਨਾ ਅਤੇ ਸੈਫ ਦਾ ਨੰਨ੍ਹਾ ਮਹਿਮਾਨ ਇਸ ਦੁਨੀਆ ਵਿੱਚ ਆ ਸਕਦਾ ਹੈ।

 

 

15 ਫਰਵਰੀ  ਨੂੰ ਦੱਸੀ ਗਈ ਸੀ ਡਿਲੀਵਰੀ
 ਦੱਸ ਦੇਈਏ ਕਿ ਕਰੀਨਾ ਕਪੂਰ ਦੀ ਡਿਲੀਵਰੀ  ਦੀ ਤਰੀਕ  15 ਫਰਵਰੀ ਨੂੰ ਦੱਸੀ ਗਈ ਸੀ। ਹਾਲਾਂਕਿ, 15 ਫਰਵਰੀ ਨੂੰ ਅਭਿਨੇਤਰੀ ਦੀ ਡਿਲੀਵਰੀ ਨਹੀਂ ਹੋਈ। ਸੈਫ ਅਤੇ ਰਣਧੀਰ ਤੋਂ ਇਲਾਵਾ ਕਰੀਨਾ ਕਪੂਰ ਦੀ  ਨਨਾਣ ਸਾਬਾ ਅਲੀ ਖਾਨ ਨੇ ਵੀ ਇਸ਼ਾਰਾ ਕੀਤਾ ਸੀ ਕਿ ਕਰੀਨਾ ਦੀ ਡਿਲੀਵਰੀ 15 ਤਾਰੀਕ ਦੇ ਆਸ ਪਾਸ ਹੋ ਸਕਦੀ

Kareena Kapoor KhanKareena Kapoor Khan

ਦੂਜੀ ਵਾਰ ਮਾਂ ਬਣੇਗੀ ਕਰੀਨਾ 
ਕਰੀਨਾ ਕਪੂਰ ਖਾਨ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਸਾਲ 2016 ਵਿਚ ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦਿੱਤਾ ਸੀ। ਸੈਫ ਅਲੀ ਖਾਨ ਚੌਥੀ ਵਾਰ ਪਿਤਾ ਬਣਨ ਜਾ ਰਹੇ ਹਨ। 

Location: India, Delhi, New Delhi

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement