Indian Idol ਦੇ ਸੈੱਟ 'ਤੇ ਫੁੱਟ-ਫੁੱਟ ਕੇ ਰੋਈ ਨੇਹਾ ਕੱਕੜ, ਸੁਣਾਇਆ ਆਪਣਾ ਦਰਦ
Published : Feb 18, 2021, 4:28 pm IST
Updated : Feb 18, 2021, 5:07 pm IST
SHARE ARTICLE
Neha Kakkar
Neha Kakkar

ਥਾਇਰਾਇਡ ਤੋਂ ਪੀੜਤ ਹੋਣਾ ਵੀ ਉਸ ਦੀ ਚਿੰਤਾ ਦਾ ਮੁੱਖ ਕਾਰਨ ਹੈ।

ਨਵੀਂ ਦਿੱਲੀ: ਨੇਹਾ ਕੱਕੜ ਇਸ ਸਮੇਂ ਇੰਡੀਅਨ ਆਈਡਲ ਨੂੰ ਜੱਜ ਕਰ ਰਹੀ ਹੈ ਅਤੇ ਅਕਸਰ ਆਪਣੀ ਜ਼ਿੰਦਗੀ ਦੀਆਂ ਕਈ ਮਹੱਤਵਪੂਰਣ ਗੱਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ।  ਨੇਹਾ ਕੱਕੜ ਨੇ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ।

Neha KakkarNeha Kakkar

ਆਉਣ ਵਾਲੇ ਐਪੀਸੋਡ ਵਿੱਚ,ਚੰਡੀਗੜ੍ਹ ਦੀ ਅਨੁਸ਼ਕਾ ਦੇ ‘ਲੁਕਾ ਚੁਪੀ’ ਗਾਣੇ  ਤੇ  ਪ੍ਰਦਰਸ਼ਨ ਤੋਂ ਬਾਅਦ ਜੱਜ ਉਸ ਦੀ ਜ਼ੋਰਦਾਰ ਤਾਰੀਫ਼ ਕਰਨਗੇ । ਇੰਨਾ ਹੀ ਨਹੀਂ ਨੇਹਾ ਕੱਕੜ ਭਾਵੁਕ ਹੋ ਗਈ ਅਤੇ ਅਨੁਸ਼ਕਾ ਦੀ ਸੁਰੀਲੀ ਆਵਾਜ਼ ਸੁਣਨ ਤੋਂ ਬਾਅਦ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੀ।

Neha Kakkar Neha Kakkar

ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਅਨੁਸ਼ਕਾ ਦੀ ਤਰ੍ਹਾਂ ਉਨ੍ਹਾਂ ਦਾ ਵੀ ਭਾਵੁਕ ਮਸਲਾ ਹੈ। ਉਹਨਾਂ ਦਾ ਥਾਇਰਾਇਡ ਤੋਂ ਪੀੜਤ ਹੋਣਾ ਵੀ ਉਸ ਦੀ ਚਿੰਤਾ ਦਾ ਮੁੱਖ ਕਾਰਨ ਹੈ।

ਨੇਹਾ ਕੱਕੜ ਨੇ ਕਿਹਾ, 'ਹਾਲਾਂਕਿ ਮੇਰੇ ਕੋਲ ਸਭ ਕੁਝ ਹੈ, ਇੱਕ ਚੰਗਾ ਪਰਿਵਾਰ, ਕਰੀਅਰ, ਪਰ ਮੇਰੀਆਂ ਸਰੀਰਕ ਸਮੱਸਿਆਵਾਂ ਮੈਨੂੰ ਹਮੇਸ਼ਾਂ ਪਰੇਸ਼ਾਨ ਕਰਦੀਆਂ ਹਨ ਅਤੇ ਜਿਸ ਕਾਰਨ ਮੈਂ ਚਿੰਤਾਵਾਂ ਵਿੱਚ ਘਿਰੀ  ਰਹਿੰਦੀ  ਹਾਂ। ਇਸ ਤੋਂ ਇਲਾਵਾ ਉਸਨੇ ਅਨੁਸ਼ਕਾ ਨੂੰ ਕਿਹਾ ਕਿ  ਉਹ ਸਟੇਜ 'ਤੇ ਉਸਦਾ  ਨਿਯੰਤਰਨ ਦੇਖ ਕ ਸੱਚਮੁੱਚ ਮਾਣ ਮਹਿਸੂਸ ਕਰ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement