
ਗਰਲਫਰੈਂਡ ਅੰਕਿਤਾ ਕੰਵਰ ਮਿਲਿੰਦ ਨੂੰ ਛੱਡ ਕੇ ਚਲੀ ਗਈ ਹੈ
90 ਦੇ ਦਸ਼ਕ ਵਿਚ 'ਕੈਪਟਨ ਵਿਓਮ' ਦੇ ਨਾਮ ਨਾਲ ਨਾਮਣਾ ਖੱਟਣ ਵਾਲੇ ਕਲਾਕਾਰ ਮਿਲਿੰਦ ਸੋਮਣ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੇ ਰਹਿੰਦੇ ਹਨ। ਪਰ ਉਨ੍ਹਾਂ ਦਾ ਸੁਰਖੀਆਂ ਚ ਰਹਿਣਾ , ਉਨ੍ਹਾਂ ਦਾ ਕੰਮ ਨਹੀਂ ਬਲਕਿ ਉਨ੍ਹਾਂ ਦੀ 27 ਸਾਲ ਛੋਟੀ ਪ੍ਰੇਮਿਕਾ ਹੈ। ਜਿਸ ਨੂੰ ਲੈ ਕੇ ਖਬਰਾਂ ਸਨ ਕਿ ਉਹ ਛੇਤੀ ਹੀ ਦੂਜਾ ਵਿਆਹ ਕਰਨ ਵਾਲੇ ਹਨ ਪਰ ਅਜਿਹਾ ਕੁਝ ਨਾ ਹੋ ਕੇ ਹੁਣ ਚਰਚਾ ਹੈ ਕਿ ਉਨ੍ਹਾਂ ਦੀ ਗਰਲਫਰੈਂਡ ਅੰਕਿਤਾ ਕੰਵਰ ਮਿਲਿੰਦ ਨੂੰ ਛੱਡ ਕੇ ਚਲੀ ਗਈ ਹੈ। ਜੀ ਹਾਂ, ਤਾਜ਼ੀਆਂ ਖਬਰਾਂ ਮੁਤਾਬਕ 52 ਸਾਲਾ ਮਿਲਿੰਦ ਜਿਸ 25 ਸਾਲ ਛੋਟੀ ਪ੍ਰੇਮਿਕਾ ਅੰਕਿਤਾ ਨਾਲ ਦੂਜਾ ਵਿਆਹ ਕਰਨਾ ਚਾਹੁੰਦੇ ਸਨ ਪਰ ਉਸ ਨੇ ਮਿਲਿੰਦ ਨੂੰ ਛੱਡ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਫਤੇ ਹੀ 27 ਸਾਲਾ ਅੰਕਿਤਾ ਦਾ ਮਿਲਿੰਦ ਨਾਲ ਬ੍ਰੇਕਅੱਪ ਹੋ ਗਿਆ ਹੈ। ਜਿਸ ਦੀ ਵਜ੍ਹਾ ਪੈਸੇ ਨੂੰ ਦੱਸਿਆ ਜਾ ਰਿਹਾ ਹੈ। Milind somenਅਸਲ 'ਚ ਉਹ 26 ਹਜ਼ਾਰ ਰੁਪਏ ਮਹੀਨਾ ਤਨਖ਼ਾਹ 'ਤੇ ਫਲਾਈਟ ਅਟੈਂਡੇਂਟ ਦੀ ਨੌਕਰੀ ਕਰ ਰਹੀ ਸੀ। ਕੰਮ ਵਿਚਾਲੇ ਖ਼ਾਲੀ ਸਮੇਂ 'ਚ ਉਹ ਅਕਸਰ ਫੋਨ 'ਤੇ ਆਨਲਾਈਨ ਕੈਸੀਨੋ ਖੇਡਦੀ ਸੀ। ਇਸੇ ਗੇਮ ਨਾਲ ਹਾਲ ਹੀ 'ਚ ਉਸ ਦਾ 8,73,982 ਰੁਪਏ ਦਾ ਜੈਕਪਾਟ ਲੱਗਾ ਹੈ। ਇਸ ਦੇ ਨਾਲ ਹੀ ਉਹ ਨਾ ਸਿਰਫ ਰਾਤੋਂ-ਰਾਤ ਮਿਲੇਨੀਅਰ ਬਣ ਗਈ ਹੈ, ਸਗੋਂ ਇਸ ਤੋਂ ਬਾਅਦ ਉਸ ਨੇ ਮਿਲਿੰਦ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਹੈ।
Milind somenਹਾਲ ਹੀ 'ਚ ਅੰਕਿਤਾ ਨੇ ਇਕ ਇੰਟਰਵਿਊ ਵੀ ਦਿੱਤਾ ਸੀ , ਜਿਸ 'ਚ ਉਸ ਨੇ ਕਿਹਾ ਸੀ ਕਿ , 'ਮੈਂ ਅਜੇ ਉਮਰ 'ਚ ਬਹੁਤ ਛੋਟੀ ਹਾਂ ਤੇ ਮੇਰੇ ਨਾਲ ਚੀਜ਼ਾਂ ਬਹੁਤ ਤੇਜ਼ੀ ਨਾਲ ਹੋ ਰਹੀਆਂ ਹਨ । ਮੈਨੂੰ ਮੇਰੀ ਆਜ਼ਾਦੀ ਚਾਹੀਦੀ ਹੈ। ਮੈਂ ਇਸ ਪੈਸੇ ਨਾਲ ਆਪਣੇ ਪਰਿਵਾਰ ਦੀ ਮਦਦ ਤੇ ਸਫ਼ਰ ਕਰਨਾ ਚਾਹੁੰਦੀ ਹਾਂ। ਮੈਂ ਅਜੇ ਇੰਨੀ ਛੇਤੀ ਵਿਆਹ ਨਹੀਂ ਕਰਨਾ ਚਾਹੁੰਦੀ। ਮੈਨੂੰ ਲੱਗਦਾ ਹੈ ਕਿ ਇਹ ਗੱਲ ਮਿਲਿੰਦ ਤੇ ਮੇਰੇ ਦੋਸਤ ਸਮਝਣਗੇ।' ਦਸਿਆ ਜਾਂਦਾ ਹੈ ਕਿ ਮਿਲਿੰਦ ਨੇ ਉਸ ਨੂੰ ਕਈ ਵਾਰ ਫ਼ੋਨ ਮੈਸੇਜ ਵੀ ਕੀਤੇ ਪਰ ਅੰਕਿਤਾ ਨੇ ਕੋਈ ਜਵਾਬ ਨਹੀਂ ਦਿਤਾ।
Milind somenਜ਼ਿਕਰਯੋਗ ਹੈ ਕਿ ਦੋਹਾਂ ਦੇ ਪਿਆਰ ਦੇ ਕਿੱਸੇ ਇੰਨੇ ਮਸ਼ਹੂਰ ਸਨ ਕਿ ਇਨ੍ਹ ਦੋਹਾਂ ਦੇ ਦੋਸਤਾਂ ਨੇ ਇਥੋਂ ਤਕ ਕਿਹਾ ਸੀ ਕਿ ਜਲਦ ਹੀ ਇਹ ਜੋੜਾ ਵਿਆਹ ਕਰਵਾਉਣ ਜਾ ਰਿਹਾ ਹੈ। ਜਿਸ ਦੇ ਲਈ 21 ਅਪ੍ਰੈਲ ਨੂੰ ਵਿਆਹ ਕਰਨ ਵਾਲੇ ਸਨ। ਕਿਹਾ ਤਾਂ ਇਥੋਂ ਤਕ ਜਾ ਰਿਹਾ ਹੈ ਕਿ ਵਿਆਹ ਚੋਰੀ-ਛਿਪੇ ਤਰੀਕੇ ਨਾਲ ਅਲੀਬਾਗ 'ਚ ਹੋਵੇਗਾ। ਇਸ ਵਿਆਹ 'ਚ ਨਜ਼ਦੀਕੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਪਰ ਇਥੇ ਤਾਂ ਮਾਮਲਾ ਹੀ ਕੁਝ ਹਰ ਹੋ ਗਿਆ ਹੈ ਜੋ ਕਿ ਹੁਣ ਸਮਾਂ ਆਉਣ 'ਤੇ ਹੀ ਪਤਾ ਲਗੇਗਾ।