ਨੇਹਾ ਕੱਕੜ ਨੇ ਵਿਖਾਈ ਦਰਿਆਦਿਲੀ, ਕਰਜ਼ 'ਚ ਡੁੱਬੇ ਇਸ ਗੀਤਕਾਰ ਨੂੰ ਦਿੱਤੇ 5 ਲੱਖ ਰੁਪਏ
Published : Feb 19, 2021, 10:56 am IST
Updated : Feb 19, 2021, 10:56 am IST
SHARE ARTICLE
Neha Kakkar
Neha Kakkar

ਗਾਇਕਾ ਦੇ ਨਾਲ-ਨਾਲ ਇਕ ਚੰਗੀ ਇਨਸਾਨ ਵੀ ਹੈ ਨੇਹਾ

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਕ ਚੰਗੀ ਗਾਇਕਾ ਦੇ ਨਾਲ-ਨਾਲ ਇਕ ਚੰਗੀ ਇਨਸਾਨ ਵੀ ਹੈ। ਨੇਹਾ ਕਿੰਨੀ ਭਾਵੁਕ ਅਤੇ ਖੁੱਲ੍ਹੇ ਦਿਲ ਦੀ ਹੈ ਇਸਦੀ ਝਲਕ ਇੰਡੀਅਨ ਆਈਡਲ ਦੇ ਸਟੇਜ 'ਤੇ ਨਜ਼ਰ ਆਉਂਦੀ ਹੈ।

PHOTONeha Kakka

ਹਾਲ ਹੀ ਵਿੱਚ ਨੇਹਾ ਨੇ ਇੱਕ ਵਾਰ ਫਿਰ ਆਪਣੀ ਦਰਿਆਦਿਲੀ ਦੀ ਉਦਾਹਰਣ ਪੇਸ਼ ਕਰਦੋ ਹੋਏ ਮਸ਼ਹੂਰ ਗੀਤਕਾਰ ਸੰਤੋਸ਼ ਆਨੰਦ ਦੀ ਸਹਾਇਤਾ ਕੀਤੀ। ਜਿਸ ਤੋਂ ਬਾਅਦ ਉਸਨੂੰ ਹਰ ਪਾਸੇ ਪ੍ਰਸੰਸਾ ਮਿਲ ਰਹੀ ਹੈ।

Neha KakkarNeha Kakkar

ਨੇਹਾ ਦੀ ਦਰਿਆਦਿਲੀ
ਹਾਲ ਹੀ ਵਿੱਚ, ਇੰਡੀਅਨ ਆਈਡਲ ਦੇ ਸੈੱਟ ਉੱਤੇ ਮਿਊਜ਼ਿਕ ਡਾਇਰੈਕਟਰ ਪਿਆਰੇਲਾਲ ਨਾਲ ਗੀਤਕਾਰ ਸੰਤੋਸ਼ ਆਨੰਦ ਆਏ ਸਨ। ਸੰਤੋਸ਼ ਆਨੰਦ ਨੇ ਦੱਸਿਆ ਸੀ ਕਿ ਉਹ ਵਿੱਤੀ ਤੌਰ 'ਤੇ ਬਹੁਤ ਕਮਜ਼ੋਰ ਹੋ ਗਏ ਹਨ ਉਨ੍ਹਾਂ 'ਤੇ ਬਹੁਤ ਸਾਰਾ ਕਰਜ਼ਾ ਹੈ ਅਤੇ ਨਿਰੰਤਰ ਮੁਸੀਬਤਾਂ ਵਿਚ ਘਿਰ ਰਹੇ ਹਨ।

Neha kakkarNeha kakkar

ਉਹਨਾਂ ਦੀ ਇਹ ਸਥਿਤੀ ਵੇਖ ਕੇ ਨੇਹਾ ਕੱਕੜ ਕਾਫੀ  ਬਹੁਤ ਭਾਵੁਕ ਲੱਗ ਰਹੀ ਸੀ ਅਤੇ ਉਸਨੇ ਤਰਫ਼ੋਂ ਪੰਜ ਲੱਖ ਰੁਪਏ ਦਾਨ ਦੇਣ ਦਾ ਐਲਾਨ ਕਰ ਦਿੱਤਾ। ਨੇਹਾ ਕੱਕੜ ਨੇ ਸੰਤੋਸ਼ ਆਨੰਦ ਨੂੰ ਵਿੱਤੀ ਸਹਾਇਤਾ ਦੇ ਨਾਲ, ਭਾਰਤੀ ਮਨੋਰੰਜਨ ਉਦਯੋਗ ਨੂੰ ਵੀ ਸੰਤੋਸ਼ ਜੀ ਨੂੰ ਕੁਝ ਕੰਮ ਦੇਣ ਦੀ ਬੇਨਤੀ ਕੀਤੀ। 

Location: India, Delhi, New Delhi

SHARE ARTICLE

ਏਜੰਸੀ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement