ਕੀ ਬਿਗ ਬਾਸ 10 ਦੀ ਰਨਰਅੱਪ ਨੇ ਕਰਵਾ ਲਿਆ ਹੈ ਵਿਆਹ !! 
Published : Apr 19, 2018, 3:18 pm IST
Updated : Apr 19, 2018, 3:18 pm IST
SHARE ARTICLE
Lopa mudra raut
Lopa mudra raut

ਬਿੱਗ ਬੌਸ ਸੀਜ਼ਨ 10' ਦੀ ਦੂਜੀ ਰਨਰਅੱਪ ਮਾਡਲ ਲੋਪਾਮੁਦਰਾ ਰਾਓਤ ਦਾ

ਟੀਵੀ ਅਤੇ ਫਿਲਮ ਇੰਡਸਟਰੀ ਦੇ ਵਿਚ ਅੱਜ ਕਲ ਵਿਆਹਾਂ ਦਾ ਦੌਰ ਚਲਿਆ ਹੋਇਆ ਹੈ। ਜਿਥੇ ਕੋਈ ਵੀ ਚੋਰੀ ਚੁਪਕੇ ਵਿਆਹ ਕਰਵਾ ਕੇ ਉਦੋਂ ਹੀ ਹਾਈ ਲਾਈਟ ਹੁੰਦਾ ਹੈ ਜਦੋਂ ਉਨ੍ਹਾਂ ਦੀਆਂ ਤਸਵੀਰਾਂ ਜਗ ਜਾਹਿਰ ਹੁੰਦੀਆਂ ਹਨ। ਇਸ ਲੜੀ ਵਿਚ ਉਹ ਵੀ ਲੋਕ ਜੁੜ ਜਾਂਦੇ ਹਨ ਜਿਨ੍ਹਾਂ ਨੇ ਵਿਆਹ ਭਾਵੇਂ ਨਹੀਂ ਹੋਏ ਪਰ ਉਨ੍ਹਾਂ ਦੀਆਂ ਅਜਿਹੀਆ ਤਸਵੀਰਾਂ ਸਾਹਮਣੇ ਆ ਜਾਂਦੀਆਂ ਹਨ |Lopa mudra RautLopa mudra Rautਜਿਨਾਂ ਨੂੰ ਦੇਖ ਕੇ ਲੋਕਾਂ ਦੇ ਦਿਮਾਗ ਚ ਇਹੀ ਸਵਾਲ ਉੱਠਦਾ ਹੈ ਕਿ ਕੀ ਇਸ ਨੇ ਵਿਆਹ ਤਾਂ ਨਹੀਂ ਕਰਵਾ ਲਿਆ ? ਇਨ੍ਹਾਂ ਹੀ ਲੋਕਾਂ 'ਚ ਨਾਮ ਆ ਗਿਆ ਹੈ  'ਬਿੱਗ ਬੌਸ ਸੀਜ਼ਨ 10' ਦੀ ਦੂਜੀ ਰਨਰਅੱਪ ਮਾਡਲ ਲੋਪਾਮੁਦਰਾ ਰਾਓਤ ਦਾ।  ਜੋ ਕਾਫ਼ੀ ਲੰਮੇ ਸਮੇਂ ਤੋਂ ਬਾਅਦ ਸੁਰਖੀਆਂ 'ਚ ਆਈ ਹੈ, ਜੋ ਕਿ ਕਿਸੇ ਪ੍ਰੋਜੈਕਟ ਕਾਰਨ ਨਹੀਂ, ਬਲਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ ਕਾਰਨ ਸੁਰਖੀਆਂ 'ਚ ਹੈ।
Lopa mudra RautLopa mudra Rautਤੁਹਾਨੂੰ ਦਸ ਦੀਏ ਕਿ ਹਾਲ ਹੀ 'ਚ ਲੋਪਾਮੁਦਰਾ ਨੇ ਇੰਸਟਾਗਰਾਮ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਉਹ ਬੇਹੱਦ ਖੂਬਸੂਰਤ ਲਾੜੀ ਦੀ ਲੁੱਕ ਵਿਚ ਦਿਖਾਈ ਦੇ ਰਹੀ ਹੈ। ਤਸਵੀਰ ਵਿਚ ਲੋਪਾ ਨੇ ਭਾਰੀ ਗਹਿਣਿਆਂ ਨਾਲ ਬਰਾਈਡਲ ਲਹਿੰਗਾ ਪਾਇਆ ਹੋਇਆ ਹੈ। ਲੋਪ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਸ ਨੂੰ ਇਕ ਪਲ ਲਈ ਤਾਂ ਇਹੀ ਲਗਿਆ ਕਿ ਲੋਪਾ ਨੇ ਵਿਆਹ ਕਰਵਾ ਲਿਆ ਹੈ।  Lopa mudra RautLopa mudra Rautਪਰ ਇਸ ਦਾ ਅਸਲ ਸੱਚ ਇਹ ਹੈ ਕਿ ਦੁਲਹਨ ਦੇ ਰੂਪ ਵਿਚ ਨਜ਼ਰ ਆਈ ਲੋਪਾਮੁਦਰਾ ਸੁਨਾਰ ਜਵੈਲਰ ਦੇ ਇਕ ਕੈਂਪੇਨ ਨਾਲ ਜੁੜੀ ਹੈ ਜਿਸ ਦੇ ਲਈ ਉਸ ਨੇ ਇਹ ਫੋਟੋ ਸ਼ੂਟ ਕਰਵਾਇਆ ਹੈ। Lopa mudra RautLopa mudra Rautਜਿਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਲੋਪਾ ਨੇ ਇਕ ਫੋਟੋਸ਼ੂਟ ਕਰਾਇਆ ਸੀ।ਜਿਸ ਵਿਚ ਲੋਪਾ ਦੀ ਗਲੈਮਰਸ ਲੁਕ ਸਾਹਮਣੇ ਆਈ ਸੀ। ਜ਼ਿਕਰਯੋਗ ਆਈ ਕਿ ਲੋਪਾਮੁਦਰਾ  Miss United Continents 2016 ਰਹੀ ਚੁਕੀ ਹੈ ਅਤੇ ਪਿਛਲੇ ਸਾਲ ਬਿਗ ਬਾਸ ਰਿਆਲਟੀ ਸ਼ੋਅ ਦੀ ਰਨਰਅੱਪ ਵੀ ਰਹੀ ਚੁਕੀ ਹੈ ਜਿਸ ਤੋਂ ਬਾਅਦ ਉਹ ਜ਼ਿਆਦਾ ਚਰਚਾ 'ਚ ਆਈ। Lopa mudra RautLopa mudra Raut

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement