Shahid Kapoor: ਨਿਊਟਰੇਲਾ ਨਿਊਟ੍ਰੀਸ਼ਨ ਨੇ ਅਦਾਕਾਰ ਸ਼ਾਹਿਦ ਕਪੂਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਕੀਤਾ ਨਿਯੁਕਤ
Published : Dec 19, 2024, 10:45 am IST
Updated : Dec 19, 2024, 10:46 am IST
SHARE ARTICLE
Shahid Kapoor Joins Nutrela as its brand ambassador latest news in punjabi
Shahid Kapoor Joins Nutrela as its brand ambassador latest news in punjabi

 ਪਤੰਜਲੀ ਫੂਡਜ਼ ਲਿਮਟਿਡ ਦੇ ਬ੍ਰਾਂਡ ਨਿਊਟਰੇਲਾ ਨਿਊਟ੍ਰੀਸ਼ਨ ਨੇ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੂੰ ਆਪਣਾ 'ਬ੍ਰਾਂਡ ਅੰਬੈਸਡਰ' ਨਿਯੁਕਤ ਕੀਤਾ ਹੈ।

 

Shahid Kapoor Joins Nutrela as its brand ambassador latest news in punjabi: ਪਤੰਜਲੀ ਫੂਡਜ਼ ਲਿਮਟਿਡ ਦੇ ਬ੍ਰਾਂਡ ਨਿਊਟਰੇਲਾ ਨਿਊਟ੍ਰੀਸ਼ਨ ਨੇ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੂੰ ਆਪਣਾ 'ਬ੍ਰਾਂਡ ਅੰਬੈਸਡਰ' ਨਿਯੁਕਤ ਕੀਤਾ ਹੈ।

ਪ੍ਰੈੱਸ ਰਿਲੀਜ਼ ਦੇ ਅਨੁਸਾਰ, ਕਪੂਰ ਦਾ ਸਿਹਤ ਪ੍ਰਤੀ ਸਮਰਪਣ ਨਿਊਟ੍ਰੇਲਾ ਨਿਊਟ੍ਰੀਸ਼ਨ ਦੇ ਮੁੱਲਾਂ ਨਾਲ ਮੇਲ ਖਾਂਦਾ ਹੈ।

ਸੰਜੀਵ ਅਸਥਾਨਾ, ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.), ਪਤੰਜਲੀ ਫੂਡਜ਼ ਲਿਮਿਟੇਡ, ਨੇ ਕਿਹਾ, “ਨਿਊਟਰੇਲਾ ਨਿਊਟ੍ਰੀਸ਼ਨ ਇੱਕ First Health ਦ੍ਰਿਸ਼ਟੀਕੋਣ 'ਤੇ ਕੰਮ ਕਰਦੀ ਹੈ, ਜੋ ਸੰਤੁਲਿਤ ਪੋਸ਼ਣ ਅਤੇ ਸਮੁੱਚੀ ਸਿਹਤ 'ਤੇ ਕੇਂਦਰਿਤ ਹੈ। 

ਉਨ੍ਹਾਂ ਨੇ ਕਿਹਾ, “ਸਾਡੇ ਉਤਪਾਦਾਂ ਦੀ ਵਰਤੋਂ ਉਹ ਲੋਕ ਕਰਦੇ ਹਨ ਜੋ ਆਪਣੀ ਸਿਹਤ ਨੂੰ ਪਹਿਲ ਦਿੰਦੇ ਹਨ। ਸ਼ਾਹਿਦ ਕਪੂਰ ਸਾਡੇ ਬ੍ਰਾਂਡ ਦੀ ਵਿਸ਼ੇਸ਼ਤਾ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹਨ।”

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement